HOME “ਦਾ ਫੋਕ ਟਰਬਨੇਟ “ਰੰਗਾਰੰਗ ਪ੍ਰੋਗਰਾਮ 6 ਜੁਲਾਈ ਨੂੰ

“ਦਾ ਫੋਕ ਟਰਬਨੇਟ “ਰੰਗਾਰੰਗ ਪ੍ਰੋਗਰਾਮ 6 ਜੁਲਾਈ ਨੂੰ

3

ਵੈਨਕੂਵਰ  (ਸਮਾਜ ਵੀਕਲੀ)  (ਮਲਕੀਤ ਸਿੰਘ )-ਜਿਗਰੀ ਰਿਕਾਰਡ ਵੱਲੋਂ ਪੰਜਾਬੀ ਭਾਈਚਾਰੇ ਦੇ ਸਹਿਯੋਗ ਨਾਲ 6 ਜੁਲਾਈ ਦਿਨ ਐਤਵਾਰ ਨੂੰ ਸਰੀ ਸਥਿਤ ਬਿੱਲ ਪ੍ਰੋਫਾਰਮਿੰਗ ਸੈਂਟਰ ਚ “ਦਾ ਫੋਕ ਟਰਬਨੇਟ “ ਰੰਗਾਰੰਗ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਹਰਵਿੰਦਰ ਸਿੰਘ ਗਿੱਲ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਸਾਂਝੀ ਕੀਤੀ ਉਕਤ ਜਾਣਕਾਰੀ ਮੁਤਾਬਕ ਸ਼ਾਮੀ 7 30 ਵਜੇ ਤੋਂ ਦੇਰ ਰਾਤ ਤੱਕ ਚੱਲਣ ਵਾਲੇ ਇਸ ਰੰਗਾਰੰਗ ਪ੍ਰੋਗਰਾਮ ਦੌਰਾਨ ਪ੍ਰਸਿੱਧ ਪੰਜਾਬੀ ਗਾਇਕ ਅਰਸ ਰਿਆਜ ,ਪ੍ਰਵਾਜ ਗਿੱਲ ਅਤੇ ਜੱਸੜ ਆਦਿ ਵੱਲੋਂ ਆਪੋ ਆਪਣੇ ਚੋਣਵੇਂ ਗੀਤਾਂ ਦੀ ਛਹਿਬਰ ਲਗਾ ਕੇ ਹਾਜ਼ਰ ਦਰਸ਼ਕਾਂ ਦਾ ਮਨੋਰੰਜਨ ਕੀਤਾ ਜਾਵੇਗਾ। ਗਿੱਲ ਮੁਤਾਬਕ ਇਸ ਸਬੰਧੀ ਪੰਜਾਬੀ ਭਾਈਚਾਰੇ ਚ ਕਾਫੀ ਉਤਸ਼ਾਹ ਵੇਖਿਆ ਜਾ ਰਿਹਾ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਕੈਨੇਡਾ ਡੇਅ ਪੰਜਾਬੀ ਮੇਲਾ 3 ਅਗਸਤ ਨੂੰ -ਤਿਆਰੀਆਂ ਮੁਕੰਮਲ
Next article” ਬਹੁ ਪਰਤੀ ਬਿਰਤਾਂਤ ਸਿਰਜਦਾ ਨਾਵਲ – ਤਲੀਆਂ ਹੇਠਲੀ ਅੱਗ”