HOME ਸਤਿਗੁਰ ਕਬੀਰ ਸਾਹਿਬ ਜੀ ਦਾ ਆਗਮਨ ਪੁਰਬ ਬਸਪਾ ਦੀ ਟੀਮ ਵੱਲੋਂ ਮਨਾਇਆ...

ਸਤਿਗੁਰ ਕਬੀਰ ਸਾਹਿਬ ਜੀ ਦਾ ਆਗਮਨ ਪੁਰਬ ਬਸਪਾ ਦੀ ਟੀਮ ਵੱਲੋਂ ਮਨਾਇਆ ਗਿਆ

4

ਜਲੰਧਰ   (ਸਮਾਜ ਵੀਕਲੀ)   (ਚਰਨਜੀਤ ਸੱਲ੍ਹਾਂ ) ਸਤਿਗੁਰੂ ਕਬੀਰ ਮਹਾਂਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੇ ਮੌਕੇ ਤੇ ਭਾਰਗਵ ਕੈਂਪ ਵਿੱਖੇ ਸਤਿਗੁਰ ਕਬੀਰ ਮੰਦਿਰ ਵਿੱਖੇ ਬਸਪਾ ਦੀ ਟੀਮ ਨਤਮਸਤਕ ਹੋਈ ਤੇ ਸਾਰਿਆ ਨੂੰ ਗੁਰਪੁਰਬ ਦੀ ਵਧਾਈ ਦਿੱਤੀ। ਇਸ ਮੌਕੇ ਬਸਪਾ ਜਲੰਧਰ ਸ਼ਹਿਰੀ ਦੇ ਪ੍ਰਧਾਨ ਸਲਵਿੰਦਰ ਕੁਮਾਰ, ਜਿਲਾ ਕੋਆਰਡੀਨੇਟਰ ਤੇ ਵਿਧਾਨਸਭਾ ਹਲਕਾ ਵੈਸਟ ਦੇ ਇੰਚਾਰਜ ਵਿਜੈ ਯਾਦਵ, ਬਸਪਾ ਕੌਂਸਲਰ ਤੇ ਹਲਕਾ ਵੈਸਟ ਦੇ ਸਹਿ ਇੰਚਾਰਜ ਦਵਿੰਦਰ ਗੋਗਾ, ਹਲਕਾ ਵੈਸਟ ਦੇ ਪ੍ਰਧਾਨ ਕਰਮ ਚੰਦ, ਅਸ਼ੋਕ ਗੋਖਾ, ਬਲਜੀਤ ਮਿੱਠੂ ਬਸਤੀ, ਅਸ਼ੋਕ ਸਈਪੁਰ, ਵੀ ਮੋਜੂਦ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਅੱਥਰੂ
Next article “ਬਾਲ ਮਜ਼ਦੂਰੀ ਸ਼ੌਕ ਨਹੀਂ ਮਜਬੂਰੀ”