‘ਲਗਨ ਲਗੀ’ ਨਾਲ ਦਰਸ਼ਕਾ ਦੇ ਰੁਬਰੂ ਹੋਣ ਜਾ ਰਹੇ ਹਨ ਗ੍ਰੰਥ ਜੱਜ ਤੇ ਸਾਜ਼ੀਆ ਜੱਜ

ਲੰਡਨ (ਸਮਾਜ ਵੀਕਲੀ)-  12 ਸਾਲ ਦਾ ਬੱਚਾ ਗ੍ਰੰਥ ਜੱਜ ਯੂਕੇ ਦਾ ਜੰਮਪਲ ਆਪਣਾ ਪਹਿਲਾ ਬੌਲੀਵੁੱਡ ਕਵਰ ਸੌਂਗ ਲੈ ਕੇ ਆ ਰਿਹਾ ਹੈ ਆਪਣੀ ਮਾਂ ਸਾਜ਼ੀਆ ਜੱਜ ਜੀ ਦੇ ਨਾਲ ਜਿਸਦਾ ਟਾਇਟਲ ਹੈ ‘ਲਗਨ ਲਗੀ’। ਦੁਨੀਆਂ ਭਰ ਦੇ ਮਹਾਰਥੀ ਸਿੰਗਰ, ਰੈਪਰ, ਐਕਟਰ, ਮਿਊਜਿਕ ਡਾਇਰੈਕਟਰ ਗ੍ਰੰਥ ਜੱਜ ਲਿਟਲ ਮਾਸਟਰ ਨੂੰ ਦੁਆਵਾਂ ਭੇਜ ਰਹੇ ਹਨ। ਦੱਸਣ ਯੋਗ ਗੱਲ ਇਹ ਹੈ ਕਿ ਗ੍ਰੰਥ ਬੌਲੀਵੁੱਡ, ਪੰਜਾਬੀ, ਬੋਲ ਸੂਫੀ, ਗਜ਼ਲ ਸਭ ਕੁੱਝ ਗਾ ਲੈਂਦਾ ਹੈ। ਗਾਣਾ ਰਿਲੀਜ਼ ਹੋਣ ਤੋਂ ਪਹਿਲਾ ਹੀ ਗ੍ਰੰਥ ਜੱਜ ਨੂੰ ਰਿਕਾਰਡਿੰਗ ਦੀਆਂ ਤੇ ਮੋਡਲਿੰਗ ਦੀਆਂ ਅੋਫਰਾਂ ਆ ਰਹੀਆਂ । ਗੁੱਡ ਲੱਕ ਗ੍ਰੰਥ ਜੱਜ ਅਤੇ ਸਾਜ਼ੀਆ ਜੱਜ ਫੋਰ ‘ਲਗਨ ਲੱਗੀ’।
ਰਿਲੀਜਿੰਗ ਡੇਟ 28 ਅਪ੍ਰੈਲ

Previous articleपूर्वांचल एक्सप्रेस वे के किनारे औद्योगिक क्षेत्र/पार्क के नाम पर जमीन छीने जाने के खिलाफ चल रहे आंदोलन का समर्थन करें!
Next articleਏਹੁ ਹਮਾਰਾ ਜੀਵਣਾ ਹੈ -260