HOME ਲੇਡੀਜ ਐਡਵੋਕੇਟਸ ਦੇ ਯਤਨਾਂ ਨਾਲ “ਫੂਲੇ” ਦਾ ਸਪੈਸ਼ਲ ਸ਼ੋਅ ਸੂਰਯਾ ਸਿਨੇਮਾ ਬੰਗਾ...

ਲੇਡੀਜ ਐਡਵੋਕੇਟਸ ਦੇ ਯਤਨਾਂ ਨਾਲ “ਫੂਲੇ” ਦਾ ਸਪੈਸ਼ਲ ਸ਼ੋਅ ਸੂਰਯਾ ਸਿਨੇਮਾ ਬੰਗਾ ‘ਚ ਅੱਜ- ਚਰਨਜੀਤ ਪੁਆਰੀ

3

 ਜਲੰਧਰ  (ਸਮਾਜ ਵੀਕਲੀ)  (ਪਰਮਜੀਤ ਜੱਸਲ) -ਚਰਨਜੀਤ ਪੁਆਰੀ ਅਤੇ ਗੁਰਪ੍ਰੀਤ ਮੰਡੀ ਮਿਸ਼ਨਰੀ ਸਾਥੀਆਂ ਨੇ ਸਾਂਝੇ ਬਿਆਨ ਵਿੱਚ ਕਿਹਾ ਹੈ ਕਿ ਸਮਾਜਿਕ ਕ੍ਰਾਂਤੀ ਦੇ ਮੋਢੀ ਮਹਾਤਮਾ ਜੋਤੀਬਾ ਫੂਲੇ ਜੀ ਦੇ ਜੀਵਨ ਅਤੇ ਸੰਘਰਸ਼ ਦੇ ਅਧਾਰਿਤ “ਫੂਲੇ ” ਫਿਲਮ ਦਾ ਸਪੈਸ਼ਲ ਸ਼ੋਅ ਸਮਾਜ ਦੇ ਸਤਿਕਾਰਯੋਗ ਲੇਡੀ ਐਡਵੋਕੇਟ ਸਾਹਿਬਾਨ: ਐਡਵੋਕੇਟ ਸਰਬਜੀਤ ਸੁਮਨ, ਐਡਵੋਕੇਟ ਪਰਵੀਨ ਕੁਮਾਰੀ, ਐਡਵੋਕੇਟ ਬੰਗਾ ਅਤੇ ਹੋਰ ਐਡਵੋਕੇਟਾਂ ਦੇ ਯਤਨਾਂ ਸਦਕਾ “ਸੂਰਯਾ ਸਿਨੇਮਾ” ਨਜ਼ਦੀਕ ਮੋਹਿੰਦਰਾ ਹਸਪਤਾਲ, ਬੰਗਾ ਵਿਖੇ ਮਿਤੀ 04–05-2025 ,ਦਿਨ ਐਤਵਾਰ,ਦੁਪਹਿਰ 03:30 ਵਜੇ ਬੁੱਕ ਕਰਵਾਇਆ ਗਿਆ ਹੈ। ਜਿਸ ਦੀ ਟਿਕਟ ਸਿਰਫ 150 ਰੁਪਏ ਰੱਖੀ ਗਈ ਹੈ। ਜਿਹੜੇ ਵੀ ਸਾਥੀ ਇਸ ਫਿਲਮ ਨੂੰ ਦੇਖਣਾ ਚਾਹੁੰਦੇ ਹਨ, ਉਹ 98785-91883, 95928-21917 ਨੰਬਰਾਂ ‘ਤੇ ਸੰਪਰਕ ਕਰ ਸਕਦੇ ਹਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਇੰਗਲੈਂਡ ਕਬੱਡੀ ਫੈਡਰੇਸ਼ਨ ਦੀ ਸੀਜ਼ਨ 2025 ਸਵ: ਭਜੀ ਖੀਰਾਂ ਵਾਲੀ ਨੂੰ ਸਮਰਪਿਤ ਹੋਵੇਗਾ
Next articleभारत में दलितों पर अत्याचार क्यों होते हैं और उनसे निपटने में प्रशासन की क्या भूमिका है तथा उन्हें कैसे रोका जाए?