ਪੀਸ ਅੰਬੈਂਸਡਰ ਸਲੀਮ ਸੁਲਤਾਨੀ ਦੀ ਅਗਵਾਈ ਹੇਠ ਵਫਦ ਨੇ ਸਮਾਜਿਕ ਸੁਰੱਖਿਆ, ਨਿਆਂ ਤੇ ਘੱਟ ਗਿਣਤੀ ਵਿਭਾਗ ਦੀ ਮੰਤਰੀ ਮੈਡਮ ਬਲਜੀਤ ਕੌਰ ਨਾਲ ਕੀਤੀ ਮੁਲਾਕਾਤ 

ਜਲੰਧਰ, ਅੱਪਰਾ (ਜੱਸੀ)-ਅੱਜ ਸਕੱਤਰੇਤ ਚੰਡੀਗੜ੍ਹ ਵਿਖੇ ਪੀਸ ਅੰਬੈਂਸਡਰ ਸਲੀਮ ਸੁਲਤਾਨੀ ਮੁੱਖ ਸਲਾਹਕਾਰ ਅਤੇ ਰਣਨੀਤੀਕਾਰ ਮੁਸਲਿਮ ਸੰਗਠਨ ਪੰਜਾਬ, ਜਨਰਲ ਸਕੱਤਰ ਵਿਸ਼ਵ ਸੂਫ਼ੀ ਸੰਤ ਸਮਾਜ ਪੰਜਾਬ ਤੇ ਸਲਾਹਕਾਰ ਮੈਂਬਰ ਘੱਟ ਗਿਣਤੀ ਕਮਿਸ਼ਨ ਪੰਜਾਬ ਸਰਕਾਰ, ਅਤੇ ਬਾਬਾ ਦੀਪਕ ਸ਼ਾਹ ਪ੍ਰਧਾਨ ਵਿਸ਼ਵ ਸੂਫ਼ੀ ਸੰਤ ਸਮਾਜ ਪੰਜਾਬ ਵੱਲੋਂ ਮੈਡਮ ਬਲਜੀਤ ਕੌਰ ਸਮਾਜਿਕ ਸੁਰੱਖਿਆ ਨਿਆਂ ਅਤੇ ਘੱਟ ਗਿਣਤੀ ਅਤੇ ਐਸ ਸੀ, ਬੀ ਸੀ ਸਮਾਜ ਮੰਤਰੀ ਪੰਜਾਬ ਸਰਕਾਰ, ਨਾਲ ਪੇਸ਼ ਆ ਰਹੀਆਂ ਦਰਪੇਸ਼ ਚੁਣੌਤੀਆਂ ਨੂੰ ਲੈ ਕੇ ਵਿਸ਼ੇਸ਼ ਚਰਚਾ ਕੀਤੀ। ਇਸ ਮੌਕੇ ਸਲੀਮ ਸੁਲਤਾਨੀ ਵਲੋ ਮੈਡਮ ਮੰਤਰੀ ਨੂੰ ਘੱਟ ਗਿਣਤੀ ਸਮਾਜ ਨਾਲ ਸਬੰਧੰਧਤ ਮੁੱਦਿਆਂ ਨੂੰ ਲੈ ਕੇ ਸੁਝਾਅ ਵੀ ਦਿੱਤੇ ਗਏ। ਇਸ ਮੌਕੇ ਉਨਾਂ ਮਿਸ਼ਨ ਪੀਸ ਦੇ ਉਦੇਸ਼ ਤੇ ਕੰਮਾਂ ਬਾਰੇ ਵੀ ਜਾਣਕਾਰੀ ਦਿੱਤੀ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵਿਧਾਇਕ ਕੋਟਲੀ ਨੇ ਕੀਤੀ ਕੇਂਦਰੀ ਹਵਾਬਾਜ਼ੀ ਮੰਤਰੀ ਸਿੰਧੀਆ ਨਾਲ ਮੁਲਾਕਾਤ
Next articleਸਟੈਂਡਰਡ ਕਲੱਬ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨੇ ਲਿਖਾਈ ਮੁਕਾਬਲੇ ਕਰਵਾਏ