ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲਾ) ਪਿੰਡ ਕੁਲਥਮ ਵਿੱਚ ਸਮਾਜਿਕ ਭਲਾਈ ਦੇ ਕਾਰਜ ਕਰ ਰਹੀ ਸੰਸਥਾ KWS ਰਾਜਨੀਤਕ ਤੌਰ ਤੇ ਬਹੁਜਨ ਸਮਾਜ ਪਾਰਟੀ ਦਾ ਵੀ ਪਰਚਾਰ ਕਰ ਰਹੀ ਹੈ
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ KWS ਦੇ ਸਮੂਹ ਅਹੁਦੇਦਾਰਾਂ ਨੇ ਸਾਂਝੇ ਤੌਰ ਤੇ ਕਰਦੇ ਕਿਹਾ ਕਿ ਸਮਾਜਿਕ ਕੰਮਾਂ ਦੇ ਨਾਲ ਨਾਲ ਸਾਹਿਬ ਕਾਂਸ਼ੀ ਰਾਮ ਦੇ ਮਿਸ਼ਨ ਦਾ ਪਰਚਾਰ ਵੀ ਜ਼ਰੂਰੀ ਹੈ ਕਿਉਂਕਿ ਰਾਜਭਾਗ ਤੋਂ ਬਿਨਾਂ ਇੱਥੇ ਸਾਡੇ ਸਮਾਜ ਦੀ ਕੋਈ ਕਦਰ ਕੀਮਤ ਨਹੀਂ ਹੈ ਜਿਸ ਦਿਨ ਇਸ ਦੇਸ਼ ਦੇ ਅੰਦਰ ਨੀਲੇ ਝੰਡੇ ਦਾ ਰਾਜ ਆਵੇਗਾ ਉਸ ਦਿਨ ਸਾਡੀ ਕਦਰ ਕੀਮਤ ਹੋਵੇਗੀ ਇਸ ਮੌਕੇ ਰਾਕੇਸ਼ ਕੁਮਾਰ ਕੁਲਥਮ (ਸੰਸਥਾਪਕ), ਡਾ ਸੋਨੂੰ ਨਰ (ਪ੍ਧਾਨ), ਸਤਨਾਮ ਸਿੰਘ ਅਟਵਾਲ (ਉਪ ਪ੍ਰਧਾਨ), ਦੀਪਕ ਅਟਵਾਲ (ਉਪ ਖਜਾਨਚੀ), ਕੋਮਲ ਕੁਮਾਰ (ਖਜਾਨਚੀ), ਮੁਕੇਸ਼ ਕੁਮਾਰ (ਸਕੱਤਰ), ਕੁਲਦੀਪ ਕੁਮਾਰ (ਜਨਰਲ ਸਕੱਤਰ), ਕੁਲਵੰਤ ਕੁਮਾਰ (ਜਨਰਲ ਸਕੱਤਰ), ਰੋਹਿਤ ਕੁਮਾਰ (ਸਕੱਤਰ), ਲਵਪੀ੍ਤ (ਸਕੱਤਰ), ਹੈਰੀ (ਸਲਾਹਕਾਰ), ਗੌਰਵ ਕੁਮਾਰ (ਪ੍ਰੋਜੈਕਟ ਕੋਆਰਡੀਨੇਟਰ), ਸੋਨੂੰ ਚੁੰਬਰ (ਮੀਡੀਆ ਅਧਿਕਾਰੀ), ਹਰਜੋਤ, ਗਗਨ ਕੁਲਥਮ, ਲੇਖ ਰਾਜ ਕੁਲਥਮ ਹਾਜ਼ਿਰ ਸਨ।
ਜਿਸ ਦਿਨ ਇਸ ਦੇਸ਼ ਦੇ ਅੰਦਰ ਨੀਲੇ ਝੰਡੇ ਵਾਲਿਆਂ ਦਾ ਰਾਜ ਆਵੇਗਾ ਉਸ ਦਿਨ ਸਾਡੇ ਬਹੁਜਨ ਸਮਾਜ ਦੀ ਕਦਰ ਕੀਮਤ ਹੋਵੇਗੀ – KWS
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



