HOME ਪ੍ਰਵੀਨ ਬੰਗਾ ਨੂੰ ਬਸਪਾ ਦੇ ਜਨਰਲ ਸਕੱਤਰ ਤੇ ਜੋਨ ਇੰਚਾਰਜ ਲਾਇਆ ਗਿਆ

ਪ੍ਰਵੀਨ ਬੰਗਾ ਨੂੰ ਬਸਪਾ ਦੇ ਜਨਰਲ ਸਕੱਤਰ ਤੇ ਜੋਨ ਇੰਚਾਰਜ ਲਾਇਆ ਗਿਆ

3
ਪ੍ਰਵੀਨ ਬੰਗਾ

ਜਲੰਧਰ    (ਸਮਾਜ ਵੀਕਲੀ)   ( ਚਰਨਜੀਤ ਸੱਲ੍ਹਾਂ ) ਬਹੁਜਨ ਸਮਾਜ ਪਾਰਟੀ, ਪੰਜਾਬ ਵਲੋਂ ਸੂਬੇ ਦੇ ਪ੍ਰਧਾਨ ਡਾ ਸ ਅਵਤਾਰ ਸਿੰਘ ਕਰੀਮਪੁਰੀ ਜੀ ਵਲੋਂ ਸਨਮਾਨਯੋਗ ਰਣਧੀਰ ਸਿੰਘ ਬੈਨੀਵਾਲ, ਰਾਸ਼ਟਰੀ ਕੋਆਰਡੀਨੇਟਰ ਅਤੇ ਵਿਪੁਲ ਕੁਮਾਰ, ਕੇਂਦਰੀ ਇੰਚਾਰਜ ਜੀ ਦੀ ਪ੍ਰਵਾਨਗੀ ਨਾਲ ਪੰਜਾਬ ਸੂਬੇ ਦੀ ਕਮੇਟੀ ਦਾ ਵਿਸਥਾਰ ਕਰਦਿਆਂ, ਤੁਹਾਡੀਆਂ ਪਾਰਟੀ ਪ੍ਰਤੀ ਸੇਵਾਵਾਂ ਨੂੰ ਬਕਾਇਦਾ ਵਿਚਾਰ ਕਰਦੇ ਹੋਏ,
ਆਪ ਜੀ ਨੂੰ ਸੂਬਾ ਕਮੇਟੀ ਦੇ ਬਤੌਰ ਜਨਰਲ ਸਕੱਤਰ ਤੇ ਲੁਧਿਆਣਾ ਜੋਨ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ ਜੀ।
🌹🌹
(ਇੰਜ ਜਸਵੰਤ ਰਾਏ)
ਸੂਬਾ ਦਫਤਰ ਸਕੱਤਰ ਬਹੁਜਨ ਸਮਾਜ ਪਾਰਟੀ, ਪੰਜਾਬ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਪ੍ਰਧਾਨ ਮੰਤਰੀ ਮੋਦੀ ਦੀ ਜਾਨੋਂ ਮਾਰਨ ਦੀ ਧਮਕੀ ਨੇ ਹਲਚਲ ਮਚਾ ਦਿੱਤੀ, ਜਦੋਂ ਜਾਂਚ ਹੋਈ ਤਾਂ ਮਾਮਲਾ ਕੁਝ ਹੋਰ ਹੀ ਨਿਕਲਿਆ।
Next articleਜਿਸ ਦਿਨ ਇਸ ਦੇਸ਼ ਦੇ ਅੰਦਰ ਨੀਲੇ ਝੰਡੇ ਵਾਲਿਆਂ ਦਾ ਰਾਜ ਆਵੇਗਾ ਉਸ ਦਿਨ ਸਾਡੇ ਬਹੁਜਨ ਸਮਾਜ ਦੀ ਕਦਰ ਕੀਮਤ ਹੋਵੇਗੀ – KWS