(ਸਮਾਜ ਵੀਕਲੀ)
ਵੀਹ ਫਰਵਰੀ ਇੱਕੋ ਦਿਨ ਦਿਓ ਬਾਦਸ਼ਿਓ
ਹਰ ਫਰਿਆਦੀ ਦੀ ਫਰਿਆਦ ਨੂੰ ਪਰਖ਼ ਲਿਓ.
ਰਾਮ ਮੁਹੰਮਦ ਸਿੰਘ ਹੋਵੇ ਕੋਈ ਫ਼ਰਕ ਨਹੀਂ
ਚੰਗੇ ਜਿਹੇ ਮਸੀਹ ਸ਼ਹਿਜ਼ਾਦ ਨੂੰ ਪਰਖ਼ ਲਿਓ.
ਸਨ ਸੰਤਾਲ਼ੀ ਤੋਂ ਹੁਣ ਤਾਈਂ ਲਾਰੇ ਲਾ ਕੇ ,
ਮੈਨੂੰ ਜਿਹਨਾਂ ਕੈਦਣ ਕੀਤਾ ਅਪਣੇ ਮਹਿਲਾਂ ਵਿੱਚ:
ਉਨਾ੍ਂ ਪਾਰਟੀਆਂ ਨੂੰ ਮੁੜ ਮੁੜ ਕੇ ਪਰਖਿਓ ਨਾ ,
ਬਾਕੀਆਂ ‘ਚੋਂ ਭਾਵੇਂ ਕਿਸੇ ਆਜ਼ਾਦ ਨੂੰ ਪਰਖ਼ ਲਿਓ .
ਮੂਲ ਚੰਦ ਸ਼ਰਮਾ .
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly