ਅਦਾਲਤ ਨੇ ਸਾਬਕਾ ਪ੍ਰਧਾਨ ਮੰਤਰੀ ਦੇਵ ਗੌੜਾ ਨੂੰ 2 ਕਰੋੜ ਰੁਪਏ ਹਰਜਾਨੇ ਵਜੋਂ ਅਦਾ ਕਰਨ ਦੇ ਹੁਕਮ ਦਿੱਤੇ

ਬੰਗਲੌਰ (ਸਮਾਜ ਵੀਕਲੀ): ਕਰਨਾਟਕ ਵਿੱਚ ਇਥੋਂ ਦੀ ਅਦਾਲਤ ਨੇ 10 ਸਾਲ ਪਹਿਲਾਂ ਟੈਲੀਵਿਜ਼ਨ ਇੰਟਰਵਿਊ ਦੌਰਾਨ ਨੰਦੀ ਇੰਫਰਾਸਟੱਕਚਰ ਕੋਰੀਡੋਰ ਐਂਟਰਪ੍ਰਾਈਜ਼ਜ਼ (ਐੱਨਆਈਸੀ) ਦੇ ਖ਼ਿਲਾਫ ਅਪਮਾਨਜਨਕ ਬਿਆਨ ਦੇਣ ਲਈ ਸਾਬਕਾ ਪ੍ਰਧਾਨ ਮੰਤਰੀ ਐੱਚਡੀ ਦੇਵ ਗੌੜਾ ਨੂੰ ਹੁਕਮ ਦਿੱਤਾ ਹੈ ਕੇ ਉਹ ਕੰਪਨੀ ਨੂੰ ਹਰਜਾਨੇ ਵਜੋਂ 2 ਕਰੋੜ ਰੁਪਏ ਅਦਾ ਕਰਨ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਵਾਰ ਦੇ ਘਰ ’ਚ ਵਿਰੋਧੀ ਦਲ ਦੇ ਆਗੂਆਂ ਦੀ ਮੀਟਿੰਗ
Next articleਮਾਨਸਾ ’ਚ ‘ਉਤਰੇ’ ਭਾਰਤੀ ਹਵਾਈ ਫੌਜ ਦੇ 6 ਹੈਲੀਕਾਪਟਰ, ਵੇਖਣ ਲਈ ਲੋਕਾਂ ਦੀ ਵੱਡੀ ਭੀੜ ਜੁੜੀ