(ਸਮਾਜ ਵੀਕਲੀ)
ਕੁੱਝ ਹੋਣ ਮੀਸਣੇਂ ਲੋਕ
ਤੇ ਕੁੱਝ ਗੱਲ ਕਹਿਣ ਤੋਂ ਨਾ ਸੰਗਦੇ ।
ਰੰਗੇ ਜਾਣ ਕਿਸੇ ਦੇ ਰੰਗ ‘ਚ
ਜਾਂ ਰੰਗ ਅਪਣੇ ਵਿੱਚ ਰੰਗਦੇ ।
ਟੋਏ ਕਿਸੇ ਲਈ ਜੋ ਪੁੱਟਦੇ
ਉਹ ਪਹਿਲਾਂ ਖ਼ੁਦ ਡਿਗ ਪੈਂਦੇ ਨੇ ;
ਉਨ੍ਹਾਂ ਨੂੰ ਆਪੇ ਭਾਗ ਲੱਗ ਜਾਂਦੇ
ਜੋ ਸੁੱਖ ਹੋਰਾਂ ਦੀ ਮੰਗਦੇ ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
9914836037



