HOME ਸਰਬੱਤ ਦਾ ਭਲਾ

ਸਰਬੱਤ ਦਾ ਭਲਾ

2

 (ਸਮਾਜ ਵੀਕਲੀ)   ਬੀਤੇ ਕੱਲ੍ਹ  ਭਾਰੀ ਬਾਰਿਸ਼ ਹੋਣ ਦੇ ਬਾਵਜੂਦ ਵੀ ਹਲਕਾ ਚੱਬੇਵਾਲ ਦੇ ਪਿੰਡ ਬੋਹਣ ਵਿਖੇ ਡਾ. ਬੀ.ਆਰ.ਅਂਬੇਡਕਰ ਵੈਲਫੇਅਰ ਸੁਸਾਇਟੀ ਵੱਲੋਂ ਕੇਡਰ ਕੈਂਪ ਜਂਜ ਘਰ ਬੋਹਣ ਲਗਾਇਆ ਗਿਆ ਜੋ ਕਿ ਲਗਾਤਾਰ ਤਿੰਨ ਘੰਟੇ ਕੈਡਰ ਕੈਂਪ ਚੱਲਿਆ ਜਿਸ ਵਿੱਚ ਪੁਰਖਿਆਂ ਦਾ ਇਤਿਹਾਸ, ਰਾਜਨੀਤਿਕ ਹਾਲਾਤਾਂ ਬਾਰੇ ਵਿਚਾਰ ਵਟਾਂਦਰਾ ਹੋਇਆ ਨੋਜਵਾਨਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਬੁਲਾਰੇ ਸ. ਅਮਨਦੀਪ ਸਿੰਘ ਸਿੱਧੂ ਬਾੜੀਆਂ ਕਲਾਂ ਵਾਲੇ ਵਿਸ਼ੇਸ਼ ਤੌਰ ਤੇ ਇਸ ਕੇਡਰ ਕੈਂਪ ਨੂੰ ਚਾਰ ਚੰਦ ਲਾਉਣਗੇ। ਹਲਕਾ ਚੱਬੇਵਾਲ ਹੋ ਰਹੀ ਧੱਕਾਸ਼ਾਹੀ, ਲਾਮਬੰਦ ਹੋਣ ਲਈ ਪ੍ਰੇਰਿਤ ਕੀਤਾ। ਕੇਡਰ ਕੈਂਪ ਪ੍ਰਬੰਧ ਮਾਣਯੋਗ ਰਜਿੰਦਰ ਭਾਟੀਆ ਰਿਟਾਇਰਡ ਡਾਇਰੈਕਟਰ ਪੀਐਨਬੀ ਆਰਸੇਟੀ ਅਤੇ ਨੋਜਵਾਨਾਂ ਸ਼ਮੂਲੀਅਤ ਕੀਤੀ ਅਤੇ ਪ੍ਰਾਣ ਕੀਤਾ ਕੀ ਫੂਲੇ ਸ਼ਾਹੂ ਅੰਬੇਡਕਰ ਮੂਵਮੈਂਟ ਨੂੰ ਸਮਾਜ ਵਿੱਚ ਪਹਿਚਾਉਣ ਲਈ ਤੱਤਪਰ ਰਹਾਂਗੇ। ਆਓ ਇਕ ਝੰਡਾ ਇਕ ਨੇਤਾ, ਇਕ ਵਿਚਾਰਧਾਰਾ ਹੇਠ ਇਕੱਠੇ ਹੋਏ। ਇਸ ਮੌਕੇ ਚਰਨਜੀਤ ਸਿੰਘ ਬਾਹੋਵਾਲ, ਤਰਲੋਚਨ ਸ਼ਰੀਫ਼ ਬਾੜੀਆਂ ਜੀ ਵਿਸ਼ੇਸ਼ ਤੌਰ ਤੇ ਪਹੁੰਚੇ।

(ਸ. ਅਮਨਦੀਪ ਸਿੰਘ ਸਿੱਧੂ ਬਾੜੀਆਂ ਫੂਲੇ ਸ਼ਾਹੂ ਅੰਬੇਡਕਰੀ ਕਾਰਜਕਰਤਾ), ਮੋਬਾਈਲ ਨੰਬਰ- 94657-54037

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਬੁੱਧ ਵਿਹਾਰ ਟਰੱਸਟ ਸੋਫੀ ਪਿੰਡ ਵੱਲੋਂ ਬੌਕਸਿੰਗ ਦੇ ਜੇਤੂ ਖਿਡਾਰੀ ਨੂੰ ਸਨਮਾਨਿਤ ਕੀਤਾ ਗਿਆ
Next articleਡਾ. ਐਸ.ਪੀ. ਸਿੰਘ ਓਬਰਾਏ ਵਲੋਂ ਹੜ੍ਹ ਪੀੜਤਾਂ ਲਈ 1.5 ਕਰੋਬ ਰੁਪਏ ਦੀ ਰਾਸ਼ੀ ਕੀਤੀ ਜਾਰੀ