(ਸਮਾਜ ਵੀਕਲੀ)
ਲਾਉਣ ਇਲਜ਼ਾਮ,ਮੇਰੇ ਮੱਥੇ,ਜੋ ਧੋਖਾ,ਕਰ ਗਏ ਨੇ।
ਪੁੱਛੋ ਨਾ, ਚੁੱਪ ਚੁਪੀਤੇ ਕਿਵੇਂ ਕਈ,ਮੇਰੇ ਵਰਗੇ,ਜਰ ਗਏ ਨੇ।
ਬੁਕੱਲ ਵਿੱਚ,ਆਪਣੇ ਨਹੀਂ, ਕੋਈ ਝਾਤੀ ਮਾਰਦਾ,
ਮਾਰਕੇ ਮੈਨੂੰ, ਤਿੱਖੀ ਛੁਰੀ, ਲਾਸ਼ ਮੇਰੀ,ਕੋਲ ਧਰ ਗਏ ਨੇ।
ਉਨਾਂ ਘਰ,ਕਿਤੇ ਹੋਰ, ਵਸਾ ਲਿਆ “ਸੰਗਰੂਰਵੀ”,
ਸਾਡੇ ਵਰਗੇ,ਉਹਦੇ ਪਿੱਛੇ, ਚੱਕਰ ਕੱਢਦੇ,ਮਰ ਗਏ ਨੇ।
ਸਰਬਜੀਤ ਸੰਗਰੂਰਵੀ,
ਪੁਰਾਣੀ ਅਨਾਜ ਮੰਡੀ ਸੰਗਰੂਰ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly