(ਸਮਾਜ ਵੀਕਲੀ)
ਖੇਤੀ ਬਿਲ ਵਾਪਸ ਕਰਵਾ ਕੇ
ਘਰ ਨੂੰ ਮੁੜੇ ਹਾਂ .
ਔਰੰਗਜੇਬ ਦੀ ਰੂਹ ਤੜਫਾ ਕੇੇ
ਘਰ ਨੂੰ ਮੁੜੇ ਹਾਂ .
ਸਬਰ ਸਿਦਕ ਤੇ ਅਣਖ ਦੀ ਜਿੱਤ
ਯਕੀਨੀ ਹੁੰਦੀ ,
ਇਹ ਦੇਸ਼ ਵਾਸੀਆਂ ਨੂੰ ਸਮਝਾ ਕੇ
ਘਰ ਨੂੰ ਮੁੜੇ ਹਾਂ .
ਮੂਲ ਚੰਦ ਸ਼ਰਮਾ
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly