ਸਥਾਨਕ ਸਰਕਾਰਾਂ

ਮੂਲ ਚੰਦ ਸ਼ਰਮਾ

(ਸਮਾਜ ਵੀਕਲੀ)

ਰੁਲ਼ਦੂ ਨੂੰ ਪਹਿਲਾਂ ਹੀ ਪਤਾ ਸੀ
                      ਸੱਤਾਧਾਰੀ ਹੀ ਜਿੱਤਣਗੇ ।
ਜਿੱਤ ਗਏ ਜੋ ਇੰਡੀਪੈਡੈਂਟ ਵੀ
                      ਉਹ ਵੀ ਓਧਰ ਨੂੰ ਭੱਜਣਗੇ ।
ਸੱਤਰ ਫ਼ੀਸਦੀ ਵੋਟਾਂ ਬਾਕੀ ,
                     ਪਾਰਟੀਆਂ ਵਿੱਚ ਵੰਡ ਜਾਣੀਆਂ ;
ਸੌ ‘ਚੋਂ ਤੀਹ ਵੋਟਾਂ ਵਾਲ਼ੇ ਹੀ ,
                     ਰਲ਼ ਮਿਲ ਮੌਜਾਂ ਲੁੱਟਣਗੇ ।
                 
ਮੂਲ ਚੰਦ ਸ਼ਰਮਾ 
            ਉਰਫ਼ ਰੁਲ਼ਦੂ ਬੱਕਰੀਆਂ ਵਾਲ਼ਾ
Previous article“ਮੈਨੂੰ ਮਾਣ ਹੈ “
Next articleਸੁਲਤਾਨਪੁਰ ਲੋਧੀ ਨਗਰ ਕੌਂਸਲ ਚੋਣਾਂ ’ਚ ਕਾਂਗਰਸ ਪਾਰਟੀ ਦੀ ਸ਼ਾਨਦਾਰ ਜਿੱਤ