ਚਾਹ…… ਚਾਹ…… ਚਾਹ

ਹਰੀ ਕ੍ਰਿਸ਼ਨ ਬੰਗਾ

(ਸਮਾਜ ਵੀਕਲੀ)

ਚਾਹ…… ਚਾਹ…… ਚਾਹ
ਚਾਹ… ਚਾਹ… ਨਾ ਕਰਿਆ…….. ਕਰ,
ਚਾਹ…….ਹੁੰਦੀ ਹੈ………..ਦਿੱਲ ਦੀ,
ਇਸ… ਚਾਹ ਨੇ……ਰਲ ਮਿਲ….ਬੈਠਾਣਾ,
ਉਸ ਚਾਹ…….ਨੇ ਉਮਰ……… ਲੰਘਾਣਾ।
ਚਾਹ…….ਚਾਹ..ਦਾ …. ਅੰਤਰ ਹੈ… ਸੱਜਣਾ,
ਚਾਹ ਨਾ………ਮਿਲਦੀ……..ਦਿੱਲ ਦੀ.
ਚਾਹ……ਚਾਹ……
ਚਾਹ ਚਾਹ ਨੂੰ…. ਪਰਖਣ…….,ਖਾਤਿਰ,
ਮਹਿਫੱਲ..ਯਾਰਾਂ..ਦੀ…….ਖਿਲਦੀ
ਚਾਹ… ਚਾਹ…..
ਚਾਹ…. ਪੀ ਕੇ…..ਅਸੀਂ….ਤੁਰ ਜਾਣਾ,
ਦਿੱਲ….. ਵਿੱਚ ਚਾਹ….. ਚਾਹ ਲੈ ਕੇ,
ਦਿੱਲ…ਦੀਆਂ ਦਿੱਲ……ਵਿੱਚ ਲੈ ਕੇ… ਤੁਰ ਗਏ,
ਚੰਦ… ਮਿੰਟ….ਸਾਡੇ ਕੋਲ…ਉਹ ……ਬਹਿਕੇ,
ਦਿੱਲ ਦੀ….ਚਾਹ ਖ਼ਤਮ ਹੋ ਗਈ….ਕਿਉਂ?
ਔਕਾਤ…ਨਾ ਸਾਡੀ……. ਮਿਲਦੀ।
ਚਾਹ… ਚਾਹ…..
ਚਾਹ… ਚਾਹ ਨਾਲ ਪਾਣੀ……ਮਿਲਕੇ,
ਕੰਮ… ਹੋ ਜਾਂਦੇ…. ਸਾਰੇ,
ਚਾਹ ਪਾਣੀ.. ਪੁੱਛ ਲੈ…ਭਾਈ,
ਕੰਮ ਕਰੁ ਅਫਸਰ ਤੇਰਾ..ਚੱਲਕੇ,
ਕੱਲ ਦਾ ਕੰਮ……ਅੱਜ ਹੋ ਜਾਉ,
ਪੈਣ….ਦਿਓ ……ਭਲਕੇ,
ਚਾਹ ਪਾਣੀ ਨਾਲ ਤੇਰੀ ਫਾਈਲ ਰਹੁ ਤੇਰੀ ਚਲਦੀ।ਹੱਕ… ਹਲਾਲ ਕਮਾਈ….ਕਰ ਲੈ,
ਸਕੂਨ…ਮਿਲੂ ਤੈਨੂੰ…..ਦਿੱਲਦੀ l
ਚਾਹ… ਚਾਹ….

ਹਰੀ ਕ੍ਰਿਸ਼ਨ ਬੰਗਾ ✍🏽
ਜਨਰਲ ਸੈਕਟਰੀ
ਅਦਾਰਸ਼ ਸੋਸ਼ਲ ਵੈਲਫ਼ੇਅਰ ਸੋਸਾਇਟੀ ਪੰਜਾਬ
        ਪ੍ਰਮਾਨਿਤ

Previous articleराहुल गाँधी की अमरीका में टिप्पणियां: सच या दुर्भावना
Next articleਜੇ ਐਸ ਐਫ ਐਚ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਨਵਾਂਸ਼ਹਿਰ ਵਿਖੇ ਮਾਪਿਆਂ ਅਧਿਆਪਕ ਮੀਟਿੰਗ ਕਰਵਾਈ ਗਈ