ਤਰੁਣ ਸੋਨੀ ਕੈਨੇਡਾ ਵਾਸੀ ਨੇ ਹੜ੍ਹ ਪੀੜਤਾਂ ਦੀ ਸਹਾਇਤਾ ਕੀਤੀ

ਕਨੇਡਾ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) – ਪੰਜਾਬ ਵਿੱਚ ਵੱਖ ਵੱਖ ਜਿਲ੍ਹਿਆ ਵਿੱਚ ਹੜ੍ਹ ਆਉਣ ਕਾਰਨ ਲੋਕਾਂ ਦਾ ਬਹੁਤ ਨੁਕਸਾਨ ਹੋ ਚੁੱਕਾ ਹੈ। ਪੰਜਾਬ ਦੇ ਲੋਕਾਂ ਵਲੋਂ ਹੜ ਪੀੜਤਾ ਦੀ ਮੱਦਦ ਲਈ ਕਈ ਉਪਰਾਲੇ ਕੀਤੇ ਜਾ ਰਹੇ ਹਨ ਉਹਨਾਂ ਨੂੰ ਰਾਸ਼ਨ, ਪਾਣੀ, ਦਵਾਈਆਂ ਤੇ ਹੋਰ ਲੋੜਵੰਦ ਸਮਾਨ ਪਹੁੰਚਾਇਆ ਜਾ ਰਿਹਾ ਹੈ।

ਇਸੇ ਤਰ੍ਹਾਂ ਖੁਰਮਪੁਰ ਸਾਹਪੁਰ ਪ੍ਭਾਤਫੇਰੀ ਕਮੇਟੀ ਵਲੋਂ ਪਿਛਲੇ ਚਾਰ ਦਿਨਾ ਤੋਂ ਲੋਹੀਆ ਦੇ ਆਸ ਪਾਸ ਪਿੰਡਾਂ ਚੋਂ ਹੜ ਪੀੜਤਾ ਦੀ ਸੇਵਾ ਨਿਭਾ ਰਹੀ ਹੈ। ਜਿਸ ਦੇ ਸਬੰਧ ਵਿੱਚ ਤਰੁਣ ਸੋਨੀ ਕੈਨੇਡਾ ਵਾਸੀ ਨੇ ਹੜ੍ਹ ਪੀੜਤਾਂ ਲਈ ਆਪਣੀ ਕਮਾਈ ਵਿਚੋਂ ਜਸਵੰਦ ਕੱਢ ਕੇ ਹੜ ਪੀੜਤਾ ਲਈ ਸੇਵਾ ਭੇਜੀ ਹੈ। ਉਸ ਨੇ ਕਿਹਾ ਕਿ ਅੱਗੇ ਤੋਂ ਵੀ ਸੇਵਾ ਦੀ ਲੋੜ ਪਈ ਤਾ ਸੇਵਾ ਵਿੱਚ ਹਾਜਰ ਰਹਾਂਗਾ ।

 

 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articleਲੈਸਟਰ ਕਬੱਡੀ ਕਲੱਬੀ ਟੂਰਨਾਮੈਂਟ ਮੌਕੇ  ਸ: ਬੰਤ ਸਿੰਘ ਨਿੱਝਰ ਦਾ ਸਨਮਾਨ
Next articleਭਲਕੇ ਮੁਕਤਸਰ ਵਿਖੇ ਹੋਵੇਗਾ ਨਾਮਵਰ ਗਾਇਕ ਭਿੰਦੇ ਸ਼ਾਹ ਰਾਜੋਵਾਲੀਆ ਅਤੇ ਜਸਪ੍ਰੀਤ ਕੌਰ ਬਰਾੜ ਦਾ ਵਿਸ਼ੇਸ਼ ਸਨਮਾਨ