ਸਾਊ ਕੁੜੀ

ਕੁਲਵਿੰਦਰ ਕੁਮਾਰ ਬਹਾਦਰਗੜ੍ਹ

(ਸਮਾਜ ਵੀਕਲੀ)

ਮੇਰੇ ਦੋਸਤ ਸੰਜੂ ਨੇ ਆਪਣੇ ਕਾਲਜ ਦੀ ਇਕ ਗੱਲ ਸੁਣਾਈ

ਸੰਜੂ ਯਾਰ ਭੋਲੇ,” ਉਹ ਕੁੜੀ ਹਰ ਰੋਜ ਕਲਾਸ ਵਿਚ ਮੇਰੇ ਵੱਲ ਦੇਖਦੀ ਰਹਿੰਦੀ ਹੈ,ਪਤਾ ਨਹੀਂ ਮੈਨੂੰ ਕੀ ਕਹਿਣਾ ਚਾਹੁੰਦੀ ਹੈ
ਭੋਲਾ ਬੋਲਿਆ,” ਤੂੰ ਉਸ ਨੂੰ ਜਾ ਕੇ ਪੁੱਛ ਲੈ, ਕੀ ਗੱਲ ਕਹਿਣਾ ਚਾਹੁੰਦੀ ਹੈ। ਆਪੇ ਪਤਾ ਲੱਗ ਜਾਊ।
ਸੰਜੂ ਕੁੜੀ ਕੋਲ ਜਾ ਕੇ ਪੁੱਛਦਾ ਹੈ,” ਤੁਸੀਂ ਹਰ ਰੋਜ਼ ਮੇਰੇ ਵਲ ਕਿਉ ਦੇਖਦੇ ਹੋ?
ਤਾਂ ਕੁੜੀ ਬੋਲੀ,” ਮੈਂ ਤੁਹਾਨੂੰ ਨਹੀਂ ਦੇਖਦੀ, ਉਹ ਤਾਂ ਮੈਨੂੰ ਦੇਖਣ ਦੇ ਵਿਚ ਦਿੱਕਤ ਹੈ, ਮੈਂ ਥੋੜਾ ਟੇਢਾ ਦੇਖਦੀ ਹਾਂ। ਹੋਰ ਕੋਈ ਗੱਲ ਨਹੀਂ, ਮੈਂ ਤਾਂ ਸਾਊ ਕੁੜੀ ਹਾ।
ਜਦ ਸੰਜੂ ਨੇ ਆ ਕੇ ਸਾਨੂੰ ਗੱਲ ਦੱਸੀ ਤਾਂ ਬਹੁਤ ਹੱਸਾਂ ਆਇਆ।

✍ ਕੁਲਵਿੰਦਰ ਕੁਮਾਰ ਬਹਾਦਰਗੜ੍ਹ
9914481924

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬਹੁਪੱਖੀ ਸਖਸ਼ੀਅਤ ਦੇ ਮਾਲਕ ਸਨ ਸ ਚੇਤ ਰਾਮ ਬਾਸੀਆਂ ਬੇਟ (ਰਿਟਾਇਰਡ ਸੁਪਰਡੈਂਟ ਡੀ ਸੀ ਦਫ਼ਤਰ)
Next articleਵਿਲੱਖਣ ਵੰਨਗੀ ਦਾ ਕਵੀ: ਸੁਖਵਿੰਦਰ ਸਿੰਘ ਲੋਟੇ