7ਵੇਂ ਰਾਜ ਪੱਧਰੀ ਮੈਗਾ ਜੌਬ ਮੇਲੇ ਦੌਰਾਨ ਸਵੀਪ ਕੈਂਪ ਲਗਾਇਆ

ਕਪੂਰਥਲਾ  (ਸਮਾਜ ਵੀਕਲੀ) (ਕੌੜਾ)– ਡਿਪਟੀ ਕਮਿਸ਼ਨਰ ਕਪੂਰਥਲਾ ਸ਼੍ਰੀਮਤੀ ਦਿੱਤੀ ਉਪਰਲੀ ਰਹਿਨੁਮਾਈ ਗੁਰਮੀਤ ਕੁਮਾਰ ਨੋਡਲ ਅਧਿਕਾਰੀ ਸਵੀਪ ਤੇ ਸਹਾਇਕ ਨੋਡਲ ਅਧਿਕਾਰੀ ਪਰਮਜੀਤ ਸਿੰਘ ਤੇ ਅਸ਼ਵਨੀ ਕੁਮਾਰ ਮੈਨੀ ਦੀ ਦੇਖਰੇਖ ਵਿੱਚ 7ਵੇਂ ਰਾਜ ਪੱਧਰੀ ਮੈਗਾ ਜੌਬ ਮੇਲੇ ਤੇ ਸਪੈਸ਼ਲ ਕੈਂਪ ਦੌਰਾਨ ਸਵੀਪ ਦੀਆਂ ਗਤੀਵਿਧੀਆਂ ਕਰਵਾਈਆਂ ਗਈਆਂ। ਜਿਸ ਤਹਿਤ 18 ਸਾਲ ਅਤੇ ਇਸ ਤੋਂ ਉੱਪਰ ਦੀ ਉਮਰ ਦੇ ਬੱਚਿਆਂ ਨੂੰ ਆਪਣਾ ਵੋਟਰ ਕਾਰਡ ਬਣਾਉਣ ਤੇ ਆਪਣੀ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਨ ਲਈ ਪ੍ਰੇਰਿਤ ਕੀਤਾ ਗਿਆ । ਇਸ ਦੌਰਾਨ 18 ਸਾਲ ਤੋਂ ਉੱਪਰ ਦੇ ਬੱਚਿਆਂ ਨੂੰ ਵੋਟ ਦੀ ਮਹੱਤਤਾ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ । ਇਸ ਦੌਰਾਨ ਸਮੂਹ ਬੱਚਿਆਂ ਨੇ ਵੋਟ ਦਾ ਇਸਤੇਮਾਲ ਕਰਨ ਦਾ ਪ੍ਰਣ ਲਿਆ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleरेल कोच फैक्टरी में हिंदी सप्ताह मनाया गया
Next articleਰਸਾਇਣਿਕ ਖਾਦਾਂ ਤੇ ਕੀਟ ਨਾਸ਼ਕ ਦਵਾਈਆਂ ਤੋਂ ਬਗੈਰ ਘਰੇਲੂ ਬਗੀਚੀਆਂ ’ਚ ਪੈਦਾ ਕੀਤੀਆਂ ਜਾਣ ਫ਼ਲ ਤੇ ਸਬਜੀਆਂ- ਡਾ.ਸਤਬੀਰ ਸਿੰਘ