ਮਾਲੇਰਕੋਟਲਾ- (ਸਮਾਜ ਵੀਕਲੀ) (ਕੁਲਵੰਤ ਸਿੰਘ ਮੁਹਾਲੀ) ਸ ਬਿਕਰਮਜੀਤ ਸਿੰਘ ਘੁੰਮਣ ਦੀ ਪ੍ਰਧਾਨਗੀ ਹੇਠ ਪ੍ਰਵਾਸੀ ਪੰਜਾਬੀ ਲਖਵਿੰਦਰਪਾਲ ਪੱਪੀ, ਬਿੱਲਾ ਯੂਐਸਏ (ਪੁੱਤਰ ਸਰਦਾਰ ਮੈਂਗਲ ਸਿੰਘ ਜੀ),ਵਿੱਕਰਮ ਗਿੱਲ ਅਸਟਰੇਲੀਆ,ਅਭੀਸ਼ੇਕ ਅਬਰੋਲ ਕੈਨੇਡਾ, ਗੁਰਪ੍ਰੀਤ ਬੰਟੀ ਕੈਨੇਡਾ, ਹਰਬਾਗ ਬਿੱਟੂ ਕੈਨੇਡਾ, ਵਿਸਕੀ ਕੈਨੇਡਾ ਦੇ ਵਿਸੇਸ ਸਹਿਯੋਗ ਸਦਕਾ ਸਵ ਮੈਂਗਲ ਸਿੰਘ ਸਟੇਡੀਅਮ ਅਮਰਗੜ੍ਹ ਵਿਖ਼ੇ ਮਿਤੀ 27-28 ਨਵੰਬਰ 2025 ਨੂੰ ਮਰਹੂਮ ਕੋਚ ਮੈਂਗਲ ਸਿੰਘ ਚੌਂਦਾ ਦੀ ਯਾਦ ‘ਚ ਕਰਵਾਇਆ ਗਿਆ 25ਵਾਂ (ਸਿਲਵਰ ਜੁਬਲੀ) ਸਵ ਮੈਂਗਲ ਸਿੰਘ ਯਾਦਗਾਰੀ ਵਾਲੀਵਾਲ ਕੱਪ ਆਪਣੀਆਂ ਅਮਿਟ ਯਾਦਾਂ ਛੱਡਦਿਆਂ ਸਫਲਤਾ ਪੂਰਵਕ ਨੇਪਰੇ ਚੜ੍ਹਿਆ। ਇਸ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਟਰੱਸਟ ਦੇ ਜਨਰਲ ਸਕੱਤਰ ਇੰਸਪੈਕਟਰ ਬਚਿੱਤਰ ਸਿੰਘ ਅਮਰਗੜ੍ਹ ਨੇ ਦੱਸਿਆ ਕਿ ਇਸ ਵਾਲੀਬਾਲ ਕੱਪ ਵਿੱਚ 8 ਲੜਕਿਆਂ ਦੀਆਂ ਟੀਮਾਂ ਨੇ ਭਾਗ ਲਿਆ। ਜਿਹਨਾਂ ਵਿੱਚ ਪਹਿਲੇ ਸਥਾਨ ਤੇ ਬਾਬਰਪੁਰ ਦੂਸਰਾ ਸਥਾਨ ਝੰਡੂਕੇ ਨੇ ਹਾਸਿਲ ਕੀਤਾ। ਇਸ ਵਾਲੀਬਾਲ ਵਿੱਚ ਬੈਸਟ ਅਟੈਕਰ ਕੁਲਦੀਪ ਸਿੰਘ ਝੰਡੂਕੇ ਨੂੰ ਸ੍ਰ. ਮੈਂਗਲ ਸਿੰਘ ਐਵਾਰਡ, ਬੈਸਟ ਸੈਂਟਰ ਮੁਹੰਮਦ ਦੀਵ ਬਾਬਰਪੁਰ ਨੂੰ ਮਾਸਟਰ ਲਛਮਣ ਸਿੰਘ ਨਿਆਮਤਪੁਰ ਐਵਾਰਡ ਅਤੇ ਬੈਸਟ ਲੀਬਰੋ ਜੱਗੀ ਬਾਬਰਪੁਰ ਨੂੰ ਮਾਸਟਰ ਅਮਰ ਸਿੰਘ ਮੀਮਸਾ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਵਾਲੀਬਾਲ ਕੱਪ ਦਾ ਉਦਘਾਟਨ ਸ੍ਰੀ ਗੁਸ਼ਰਨਜੀਤ ਸਿੰਘ ਸੰਧੂ (ਪੀ.ਪੀ.ਐਸ) ਪੁਲਿਸ ਕਪਤਾਨ ਸਥਾਨਕ ਮਲੇਰਕੋਟਲਾ ਨੇ ਕੀਤਾ ਇਸ ਵਾਲੀਬਾਲ ਕੱਪ ਦੀ ਇਨਾਮਾਂ ਦੀ ਵੰਡ ਡਾ.ਅਮਰ ਸਿੰਘ ਮੈਂਬਰ ਪਾਰਲੀਮੈਂਟ ਸ੍ਰੀ ਫਤਿਹਗੜ੍ਹ ਸਹਿਬ ਨੇ ਕੀਤੀ ਅਤੇ ਪ੍ਰਧਾਨਗੀ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਨੇ ਕੀਤੀ। ਇਸ ਮੌਕੇ ਇੰਡੀਅਨ ਓਵਰਸੀਜ ਕਾਂਗਰਸ ਦੇ ਪ੍ਰਧਾਨ ਸ ਕਮਲਪ੍ਰੀਤ ਸਿੰਘ ‘ਕਮਲ ਧਾਲੀਵਾਲ’, DSP ਸ ਸਿਕੰਦਰ ਸਿੰਘ ਰਾਮਗੜ੍ਹ ਸਰਦਾਰਾਂ,ਸ ਹੀਰਾ ਸਿੰਘ ਬੀਜੇਪੀ ਆਗੂ, ਜੱਗੀ ਸਿੰਘ,ਸਰਪੰਚ ਦਵਿੰਦਰ ਸਿੰਘ ਕਹਿਲ “ਰੂਪਾ ਪੱਤੀ” ਰਾਏਕੋਟ, ਸਰਪੰਚ ਗੁਰਮੀਤ ਸਿੰਘ “ਜਿੱਪੀ” ਮਾਜਰੀ, ਗੁਰਦੀਪ ਸਿੰਘ “ਬਿੱਲੂ” ਹਿੰਦ ਫਾਇਨੈਂਸ ਅਹਿਮਦਗੜ, ਕਬੱਡੀ ਪ੍ਰਮੋਟਰ ਆਲਮਗੀਰ ਚੰਨਾ, ਡਾ.ਮਲਕੀਤ ਸਿੰਘ ਜੰਡਾਲੀ, SP ਸਮਸ਼ੇਰ ਸਿੰਘ ਬੋਪਾਰਾਏ, DSP ਕਮਲਜੀਤ ਸਿੰਘ ਡੇਹਲੋਂ, DSP ਪੁਸ਼ਪਿੰਦਰ ਸਿੰਘ, DSP ਸੰਤੋਖ ਸਿੰਘ ਸੈਣੀ, ਗੁਰਦੀਪ ਸਿੰਘ DSP ਅਮਲੋਹ, DSP ਪ੍ਰਿਤਪਾਲ ਸਿੰਘ,ਦਲਵੀਰ ਸਿੰਘ ਬਿੱਟੂ ਵਾਲੀਬਾਲ ਖਿਡਾਰੀ, ਨਿਰਜੀਤ ਜੈਂਡ ਜੈਂਡੂਕੇ, ਗੁਰਿੰਦਰ ਸਿੰਘ ਗਬਲਾ ਇੰਟਰਨੈਸ਼ਨਲ ਵਾਲੀਬਾਲ ਖਿਡਾਰੀ,ਗੁਰਦੀਪ ਸਿੰਘ ਮੌੜ ਵਾਲੀਬਾਲ ਕੋਚ,ਨਰਿੰਦਰ ਸਿੰਘ ਮਾਣਾ ਅਮਨਦੀਪ ਸਿੰਘ PSPCL, ਮੈਡਮ ਲਵਪ੍ਰੀਤ ਕੌਰ ਵਾਲੀਬਾਲ ਕੋਚ ਅਮਰਗੜ੍ਹ, ਇੰਦਰਜੀਤ ਸਿੰਘ ਫਿਜੀਕਲ ਲੈਕਚਰਾਰ, ਹਰਦੀਪ ਸਿੰਘ DPE, ਕੋਮਲਜੀਤ ਸਿੰਘ ਰੱਬੋਂ, ਪ੍ਰਿੰਸੀਪਲ ਜੋਗਿੰਦਰ ਸਿੰਘ ਔਲਖ,ਅਮਨਿੰਦਰ ਸਿੰਘ ,DDO PSPCL, ਗੁਰਮੁਖ ਸਿੰਘ ਘਣੀਵਾਲ, ਮਨਦੀਪ ਸਿੰਘ ਰਾਜੂ ਫਤਿਹਪੁਰ, ਸਰਬਜੀਤ ਸਿੰਘ ਫ਼ਤਿਹਪੁਰ,ਗੁਰਪ੍ਰੀਤ ਸਿੰਘ ਚੌਂਕੀ ਇੰਚਾਰਜ ਦੰਦਰਾਲਾ ਢੀਡਸਾ, ਜਗਦੀਪ ਸਿੰਘ ਜੱਗੂ ਵਾਲੀਬਾਲ ਕੋਚ, ਇੰਦਰਜੀਤ ਸਿੰਘ ਟੋਨੀ ਹਾਕੀ ਕੋਚ, ਬਚਿੱਤਰ ਸਿੰਘ ਵਾਲੀਬਾਲ ਕੋਚ ਝੰਡੂਕੇ, ਵਿੱਕੀ ਬਡਵਰ,ਜਗਤਾਰ ਸਿੰਘ ਤਾਰੀ ਬਾਬਰਪੁਰ, ਰਣਜੀਤ ਸਿੰਘ ਜੀਤੂ ਬਾਬਰਪੁਰ, ਲਾਲੀ ਫਤਿਹਪੁਰ, ਸੁਖਜਿੰਦਰ ਸਿੰਘ ਸੁੱਖਾ ਕਨੇਡਾ ਜਗਦੀਪ ਸਿੰਘ ਮਿੰਟੂ ਖਮਾਣੋਂ, ਗੁਰਦੀਪ ਸਿੰਘ ਸਰਪੰਚ ਅਲੀਪੁਰ, ਪਰਮਜੀਤ ਮਹਿਮਾ PSPCL,ਬਲਜੀਤ ਸਿੰਘ DPE ਅਮਰਗੜ, ASI ਸਵਰਨ ਸਿੰਘ ਲਾਡੇਵਾਲ, ਜਸਮਿੰਦਰ ਸਿੰਘ ਜੱਸੀ ਅਮਰਗੜ੍ਹ, ਗੁਰਦੀਪ ਸਿੰਘ ਦੀਪੀ ਚੌਂਦਾ,ਗੁਰਦੀਸ ਸਿੰਘ ਜੋਗੀਮਾਜਰਾ, ਸੁਖਵਿੰਦਰ ਸਿੰਘ ਸੈਂਡੀ ਡੇਹਲੋਂ ,ASI ਸਿਕੰਦਰ ਸਿੰਘ ਅਮਰਗੜ੍ਹ, ਮਨਜੀਤ ਸਿੰਘ ਅਮਰਗੜ੍ਹ, ਦਸ਼ਮੇਸ਼ ਸਪੋਰਟਸ ਕਲੱਬ ਨੋਹਰਾ, ਵਿਕਰਮ ਸ਼ਰਮਾ ਘਾਵਦਾਂ, ਯਾਦਵਿੰਦਰ ਸਿੰਘ ਯਾਦੂ ਵਿਸ਼ੇਸ਼ ਮਹਿਮਾਨ ਸ਼ਾਮਿਲ ਹੋਏ।ਸਰਕਾਰੀ ਸੀਨੀ ਸੈਕੰਡਰੀ ਸਕੂਲ ਅਮਰਗੜ੍ਹ ਦੇ ਪ੍ਰਿੰ.ਕੁਲਵੰਤ ਸਿੰਘ ਗਰੇਵਾਲ, ਵਾਈਸ ਪ੍ਰਿੰ. ਜਸਵਿੰਦਰ ਸਿੰਘ, ਲੈਕ ਕੁਲਵੰਤ ਸਿੰਘ ਭੈਣੀ ਪ੍ਰਧਾਨ ਅਧਿਆਪਕ ਦਲ ਜ਼ਿਲ੍ਹਾ ਮਾਲੇਰਕੋਟਲਾ, ਸ ਹਰਪ੍ਰੀਤ ਸਿੰਘ ਭੰਗੂ, ਇਸ ਤੋਂ ਇਲਾਵਾ ਟਰੱਸਟ ਦੇ ਸਮੂਹ ਮੈਂਬਰਾਨ ਤੇ ਆਹੁਦੇਦਾਰਾਂ ਸਮੇਤ ਹਰਬੰਸ ਸਿੰਘ ਚੌਂਦਾ, ਸਾਬਕਾ ਸਰਪੰਚ ਸਰਬਜੀਤ ਸਿੰਘ ਗੋਗੀ, ਨੰਬਰਦਾਰ ਭੁਪਿੰਦਰ ਸਿੰਘ ਫੁੱਲਾਂਵਾਲੇ, ਐਮ.ਡੀ ਸਵਰਨਜੀਤ ਸਿੰਘ, ਕੁਲਦੀਪ ਸੈਣੀ, ਨਰਿੰਦਰ ਰਾਜੂ, ਅੰਮ੍ਰਿਤਪਾਲ ਸਿੰਘ ਬਿੱਟੀ, ਕੋਚ ਗੋਖਾ ਚੰਦ,ਹਰਪ੍ਰੀਤ ਸਿੰਘ ਮੀਮਸਾ, ਗੁਰਪ੍ਰੀਤ ਸਿੰਘ ਚੌਂਦਾ, ਕਿ੍ਪਾਲ ਸਿੰਘ ਚੌਂਦਾ, ਪ੍ਰਦੀਪ ਸਿੰਘ ਚਪੜੌਦਾ, ਬਲਦੇਵ ਸਿੰਘ ਮੰਡਾਹੜ, ਜੋਰਾ ਸਿੰਘ ਬਨਭੌਰਾ,ਗਗਨਦੀਪ ਸਿੰਘ ਮੰਡਾਹੜ, ਹਰਿੰਦਰ ਸਿੰਘ ਬੱਬੀ ਸੇਖੋਂ, ਪ੍ਰਗਟ ਸਿੰਘ (DPE) ਸਲੇਮਪੁਰ,ਗੁਰਦੀਪ ਸਿੰਘ ਦੀਪੀ ਟਿਵਾਣਾ, ਰਵਿੰਦਰ ਸਿੰਘ ਰੌਣੀ, ਸੁਰਿੰਦਰਪਾਲ ਸਿੰਘ ਲਾਲੀ ਦਿਆਲਪੁਰ ਛੰਨਾਂ, ਮੇਜਰ ਸਿੰਘ ਅਮਰਗੜ੍ਹ, ਹਰਪ੍ਰੀਤ ਪੀਤੀ ਫਤਿਹਪੁਰ, ਗੁਰਜੰਟ ਸਿੰਘ ਬਾਬਰਪੁਰ, ਰਮਨ ਸਰਮਾ ਝੱਲ, ਪਰਮਜੀਤ ਸਿੰਘ ਮਹਿਮਾ, ਪੰਡਿਤ ਸ਼ਿਵ ਕੁਮਾਰ ਅਮਰਗੜ੍ਹ,ਪਰਮਜੀਤ ਸਿੰਘ ਪੰਮੀ ਅਮਰਗੜ੍ਹ, ਸਟੇਜ ਸੰਚਾਲਕ ਪੱਤਰਕਾਰ ਹਰਿੰਦਰ ਸਿੰਘ ਬਿੱਟੂ ਵੱਲੋਂ ਬਾਖੂਬੀ ਨਿਭਾਈ ਗਈ।
HOME ਸਵ.ਮੈਂਗਲ ਸਿੰਘ ਯਾਦਗਾਰੀ ਵਾਲੀਬਾਲ 25ਵਾਂ ਸਿਲਵਰ ਜੁਬਲੀ ਕੱਪ 2025 ਸਫਲਤਾ ਪੂਰਵਕ ਨੇਪਰੇ...



