ਸਾਢੇ ਪੰਜ ਕਿਲੋ ਧਮਾਕਾਖੇਜ਼ ਸਮੱਗਰੀ ਸਮੇਤ ਮਸ਼ਕੂਕ ਗ੍ਰਿਫ਼ਤਾਰ

ਸ੍ਰੀਨਗਰ (ਸਮਾਜ ਵੀਕਲੀ): ਜੰਮੂ ਕਸ਼ਮੀਰ ਪੁਲੀਸ ਨੇ ਮਸ਼ਕੂਕ ਦਹਿਸ਼ਤਗਰਦ ਨੂੰ 5.5 ਕਿਲੋ ਧਮਾਕਾਖੇਜ਼ ਸਮੱਗਰੀ ਸਮੇਤ ਗ੍ਰਿਫ਼ਤਾਰ ਕੀਤਾ ਹੈ। ਕਾਬੂ ਕੀਤਾ ਦਹਿਸ਼ਤਗਰਦ ਲਸ਼ਕਰ ਏ ਤਈਬਾ ਦੇ ਮੋਹਰੀ ਗਰੁੱਪ ਰਜਿਸਟੈਂਸ ਰਜਿਸਟੈਂਸ ਨਾਲ ਸਬੰਧਤ ਦੱਸਿਆ ਜਾਂਦਾ ਹੈ। ਮਸ਼ਕੂਕ ਦੀ ਪਛਾਣ ਨਦੀਮ-ਉਲ- ਹੱਕ ਵਜੋਂ ਹੋਈ ਹੈ ਜੋ ਰਾਮਬਨ ਦੇ ਜ਼ੈਨਹਾਲ-ਬਨਿਹਾਲ ਦਾ ਵਸਨੀਕ ਦੱਸਿਆ ਜਾਦਾ ਹੈ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੁਲਵਾਮਾ ਵਿੱਚ ਐੱਸਪੀਓ ਦੀ ਗੋਲੀ ਮਾਰ ਕੇ ਹੱਤਿਆ, ਪਤਨੀ ਤੇ ਧੀ ਜ਼ਖ਼ਮੀ
Next articleਟਵਿੱਟਰ ਦੇ ਭਾਰਤ ਵਿਚਲੇ ਅੰਤਰਿਮ ਸ਼ਿਕਾਇਤ ਨਿਵਾਰਨ ਅਫਸਰ ਨੇ ਅਹੁਦਾ ਛੱਡਿਆ