HOME ਸਰੀ ਚ ਸੁਰ ਮੇਲਾ 3 ਜਨਵਰੀ ਨੂੰ: ਤਿਆਰੀਆਂ ਮੁਕੰਮਲ

ਸਰੀ ਚ ਸੁਰ ਮੇਲਾ 3 ਜਨਵਰੀ ਨੂੰ: ਤਿਆਰੀਆਂ ਮੁਕੰਮਲ

2

ਵੈਨਕੂਵਰ   (ਸਮਾਜ ਵੀਕਲੀ)  (ਮਲਕੀਤ ਸਿੰਘ)-ਸਰਦਾਰ ਜੀ ਅਕੈਡਮੀ ਅਤੇ ਏਸ਼ੀਅਨ ਕਨੈਕਸ਼ਨ ਰੇਡੀਓ ਸਮੂਹ ਵੱਲੋਂ ਪੰਜਾਬੀ ਭਾਈਚਾਰੇ ਦਾ ਸਹਿਯੋਗ ਨਾਲ 3 ਜਨਵਰੀ ਨੂੰ ਸਰੀ ਦੀ 132 ਸਟਰੀਟ ਤੇ ਸਥਿਤ ਤਾਜ ਪਾਰਕ ਕਨਵੈਂਸ਼ਨ ਸੈਂਟਰ ਵਿੱਚ ਸ਼ਾਮੀ 6 ਵਜੇ ਤੋਂ ਰਾਤ 10 ਵਜੇ ਤੱਕ ਸੁਰ ਮੇਲਾ ਆਯੋਜਿਤ ਕਰਵਾਇਆ ਜਾ ਰਿਹਾ ਹੈ। ਅਤੇ ਸਬੰਧੀ ਲੋੜਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ ਉੱਘੇ ਨੌਜਵਾਨ ਗਾਇਕ ਕੁਲਵਿੰਦਰ ਧਨੋਆ ਨੇ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਲਗਾਤਾਰ ਤਿੰਨ ਘੰਟੇ ਨਿਰੰਤਰ ਚੱਲਣ ਵਾਲੇ ਸੁਰ ਮੇਲੇ ਚ ਸੁਰੰਗੀ ਕੂਇਨ ਵਜੋਂ ਜਾਣੀ ਜਾਂਦੀ ਕੌਰ ਮਨਦੀਪ,ਗਾਇਕ ਕਰਨਵੀਰ ਸਿੰਘ (ਸਰਦਾਰ ਜੀ)ਅਤੇ ਉਹ ਖੁਦ ਆਪਣੇ ਚੋਣਵੇਂ ਗੀਤਾਂ ਦੀ ਪੇਸ਼ਕਾਰੀ ਕਰਕੇ ਹਾਜ਼ਰ ਸਰੋਤਿਆਂ ਦਾ ਮਨੋਰੰਜਨ ਕਰਨਗੇ ਅਖੀਰ ਚ ਉਹਨਾਂ ਨੇ ਇਹ ਵੀ ਦੱਸਿਆ ਕਿ ਇਸ ਮੇਲੇ ਚ ਸ਼ਾਮਿਲ ਹੋਣ ਦੇ ਚਾਹਵਾਨ ਫੋਨ 778 8924655 ਜਾਂ 604 782 0960 ਤੇ ਸੰਪਰਕ ਕਰ ਸਕਦੇ ਹਨ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

Previous articleਨੌਜਵਾਨ ਪੀੜ੍ਹੀ ਨੂੰ ਨਸ਼ੇ ਤਿਆਗ ਕੇ ਚੰਗੇ ਕੰਮ ਕਰਨ ਲਈ ਕੀਤਾ ਪ੍ਰੇਰਿਤ
Next articleਚੜਦੀ ਕਲਾ ਐਸੋਸੀਏਸ਼ਨ ਵੱਲੋਂ ਕਲੱਬ 16 ਦੀ ਟੀਮ ਦਾ ਸਨਮਾਨ