ਹੈਰਾਨੀਜਨ ਤੱਥ

ਡਾ. ਸਵਾਮੀ ਸਰਬਜੀਤ

(ਸਮਾਜ ਵੀਕਲੀ)

ਖੇਡਣ ਤੋਂ ਪਹਿਲਾਂ ਦੋਹੇਂ ਟੀਮਾਂ ‘ਪ੍ਰੇਅਰ’ ਕਰਦੀਆਂ
ਪਰ ਜਿੱਤਦੀ ਫੇਰ ਵੀ ਇੱਕੋ ਈ ਐ !!
ਹੋਰ ਹੈਰਾਨੀਜਨਕ ਤੱਥ
ਖੇਡ ਸਮੇਂ ਦੋਹੇਂ ਟੀਮਾਂ ਦੇ ਪ੍ਰਸ਼ੰਸਕ ਵੀ ਪ੍ਰੇਅਰਾਂ ਕਰਦੇ ਨੇ
ਪਰ ਜਿੱਤਦੀ ਫੇਰ ਵੀ ਇੱਕੋ ਈ ਟੀਮ ਐ
– ਜੈ ਹੋ

ਡਾ. ਸਵਾਮੀ ਸਰਬਜੀਤ

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੂਰਜ ਖੁਸ਼ੀ ਦਾ
Next articleਆਓ ਸ਼ੁੱਧ ਪੰਜਾਬੀ ਲਿਖਣੀ ਸਿੱਖੀਏ – 8