ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਤੇਜੂ ਰੂੰਮੀ ਨੇ ਜਾਣਕਾਰੀ ਦਿੰਦਿਆਂ ਦਸਿਆ ਕੇ ਪਿੰਡ ਰੂੰਮੀ ਤਹਿਸੀਲ ਜਗਰਾਓਂ ਜਿਲ੍ਹਾ ਲੁਧਿਆਣਾ ਦੇ ਓਪਨ ਕਬੱਡੀ ਖਿਡਾਰੀ ਗੁਰਤੇਜ ਸਿੰਘ ਗਿੱਲ 3 ਸਾਲ ਤੋਂ ਕਬੱਡੀ ਖੇਡ ਰਹੇ ਤੇ। ਖੇਡ ਦੌਰਾਨ ਵੱਡੇ ਵੱਡੇ ਕਬੱਡੀ ਕੱਪ ਜਿੱਤੇ। ਜਿਹਨਾਂ ਦਾ ਸਹਿਯੋਗ ਦਿੱਤਾ ਕੋਚ ਭਗਵਾਨ ਸਿੰਘ ਰਾਮੂਵਾਲੀਆ, ਕਬੱਡੀ ਪ੍ਰਮੋਟਰ ਇੰਦਰਜੀਤ ਰੂੰਮੀ ਕੈਨੇਡਾ, ਜੋਨਾ ਬੋਲੀਨਾ ਕੱਬਡੀ ਪ੍ਰਮੋਟਰ ਕੈਨੇਡਾ ,ਨੀਟੂ ਕੰਗ ਕੱਬਡੀ ਪ੍ਰਮੋਟਰ ਕੈਨੇਡਾ , ਜੱਗਾ ਰੂੰਮੀ ਕੱਬਡੀ ਪ੍ਰਮੋਟਰ ਕੈਨੇਡਾ , ਚਰਨਜੀਤ ਡਗਰੂ ਕੱਬਡੀ ਪ੍ਰਮੋਟਰ ਕੈਨੇਡਾ , ਨੇ। ਹਰ ਵਾਰ ਦੀ ਤਰ੍ਹਾਂ ਇਸ ਮੋਕੇ ਵੀ ਆਪਣੇ ਖੇਡ ਦਾ ਵਧੀਆਂ ਪ੍ਰਦਰਸ਼ਨ ਕੀਤਾ ਤੇ ਬਲ ਦਾ ਪ੍ਰਦਰਸ਼ਿਤ ਕਰਕੇ ਉੱਚ ਕੋਟੀ ਤੇ ਇਨਾਮ ਹਾਸਿਲ ਕੀਤੇ। ਵਾਹਿਗੁਰੂ ਹਮੇਸ਼ਾ ਕਬੱਡੀ ਖਿਡਾਰੀ ਗੁਰਤੇਘ ਸਿੰਘ ਗਿੱਲ ਨੂੰ ਬੁਲੰਦੀਆਂ ਹਾਸਿਲ ਕਰਵਾਏ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj