ਸ਼ਾਹਪੁਰ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਸ੍ਰੀ ਸੁਭਾਸ਼ ਬੋਧ ਅਤੇ ਅਭੀਨਾਸ਼ ਕੁਮਾਰ ਜੀ ਦੇ ਪਿਤਾ ਸੁਰਜੀਤ ਕੁਮਾਰ ਸ਼ਾਹਪੁਰ ਜੀ ਦੇ ਸ਼ੋਕ ਸਮਾਗਮ ਦੇ ਮੌਕੇ ਤੇ ਪਰਿਵਾਰ ਵੱਲੋਂ 11000 ਰੁਪਏ ਸਭ ਕਾਂਸ਼ੀ ਰਾਮ ਜੀ ਦੇ ਅਣਖ ਸਭੈਮਾਣ,ਆਤਮਨਿਰਭਰਤਾ ਤੇ ਬਰਾਬਰੀ ਦੇ ਅੰਦੋਲਨ ਲਈ ਕੇਂਦਰੀ ਫੰਡ ਵਿੱਚ ਬਹੁਜਨ ਸਮਾਜ ਪਾਰਟੀ ਲਈ ਸਹਿਯੋਗ ਭੈਣ ਕੁਮਾਰੀ ਮਾਇਆਵਤੀ ਜੀ ਨੂੰ ਭੇਜਿਆ ਗਿਆ ਇਹ ਫੰਡ ਐਡਵੋਕੇਟ ਅਵਤਾਰ ਸਿੰਘ ਕਰੀਮਪੁਰੀ ਜੀ ਨੂੰ ਭੇਟ ਕੀਤੇ। ਭਿਕਸ਼ੂਆਂ ਨੇ ਇਸ ਮੌਕੇ ਆਪਣੇ ਪ੍ਰਵਚਨਾਂ ਰਾਹੀਂ ਦੱਸਿਆ ਕਿ ਹਰੇਕ ਮਨੁੱਖ ਨੇ ਇਸ ਦੂਨੀਆਂ ਤੋਂ ਜਾਣਾ ਹੀ ਜਾਣਾ ਹੈ। ਇਸ ਮੌਕੇ ਤੇ ਬਸਪਾ ਵਰਕਰ ਅਤੇ ਸਾਕ ਸਬੰਧੀ ਆਏ ਹੋਏ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj