ਕਪੂਰਥਲਾ (ਸਮਾਜ ਵੀਕਲੀ) (ਕੌੜਾ)– ਰੇਲ ਕੋਚ ਫ਼ੈਕਟਰੀ, ਕਪੂਰਥਲਾ ਦੀਆਂ ਐਸ ਸੀ/ਐਸ ਟੀ ਦੀਆਂ ਵੱਖ-ਵੱਖ ਸੰਸਥਾਵਾਂ ਵਿੱਚ ਅਹਿਮ ਅਹੁਦਿਆਂ ਤੇ ਸ਼ਾਨਦਾਰ ਸੇਵਾਵਾਂ ਦੇਣ ਵਾਲੇ ਤੋਂ ਇਲਾਵਾ ਭਾਰਤੀਆ ਬੋਧ ਮਹਾਂਸਭਾ ਪੰਜਾਬ ਦੇ ਜਨਰਲ ਸਕੱਤਰ ਅਤੇ ਡਾਕਟਰ ਅੰਬੇਡਕਰ ਬੁੱਧ ਵਿਹਾਰ ਟਰੱਸਟ ਰੇਲ ਕੋਚ ਫੈਕਟਰੀ, ਕਪੂਰਥਲਾ ਦੇ ਸੰਸਥਾਪਕ ਮਿਸ਼ਨਰੀ ਸਾਥੀ ਸੁਰੇਸ਼ ਚੰਦਰ ਬੋਧ ਦਾ ਬੀਤੇ ਦਿਨ ਹਾਰਟ ਅਟੈਕ ਆਉਣ ਨਾਲ ਨਿਰਵਾਣ ਪ੍ਰਾਪਤ ਕਰ ਗਏ। ਉਨ੍ਹਾਂ ਦਾ ਇਹ ਸਦੀਵੀ ਵਿਛੋੜਾ ਜਿੱਥੇ ਪਰਿਵਾਰ ਲਈ ਬਹੁਤ ਵੱਡਾ ਘਾਟਾ ਪੈ ਗਿਆ। ਉੱਥੇ ਸਮਾਜ ਇੱਕ ਮਿਹਨਤੀ, ਸੰਘਰਸ਼ਸ਼ੀਲ ਅਤੇ ਹਰ ਵੇਲੇ ਬਾਬਾ ਸਾਹਿਬ ਦੇ ਬੁੱਧ ਧੱਮ ਦੇ ਪ੍ਰਚਾਰ ਤੋਂ ਵਾਂਝਾ ਹੋ ਗਿਆ। ਸੁਰੇਸ਼ ਚੰਦਰ ਬੋਧ ਸ਼ੁਰੂ ਕੀਤੇ ਗਏ ਸਮਾਜਿਕ ਅਤੇ ਧਾਰਮਿਕ ਕੰਮਾਂ ਦੀ ਫੂਲੇ ਅੰਬੇਡਕਰੀ ਸੰਸਥਾਵਾਂ ਨੂੰ ਹਮੇਸ਼ਾ ਹੀ ਘਾਟ ਰੜਕਦੀ ਰਹੇਗੀ। ਦੁੱਖ ਪ੍ਰਗਟ ਕਰਨ ਵਾਲਿਆਂ ਵਿੱਚ ਡਾਕਟਰ ਅੰਬੇਡਕਰ ਬੁੱਧ ਵਿਹਾਰ ਟਰੱਸਟ ਦੇ ਚੇਅਰਮੈਨ ਅਤਰਵੀਰ ਸਿੰਘ, ਬਾਮਸੇਫ ਦੇ ਪ੍ਰਧਾਨ ਬ੍ਰਹਮ ਪਾਲ ਸਿੰਘ, ਸਾਬਕਾ ਪ੍ਰਧਾਨ ਸੂਰਜ ਸਿੰਘ, ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਸੁਸਾਇਟੀ ਦੇ ਪ੍ਰਧਾਨ ਕ੍ਰਿਸ਼ਨ ਲਾਲ ਜੱਸਲ, ਸਾਬਕਾ ਜਨਰਲ ਸਕੱਤਰ ਧਰਮ ਪਾਲ ਪੈਂਥਰ, ਸੀਨੀਅਰ ਮੀਤ ਪ੍ਰਧਾਨ ਸੰਤੋਖ ਰਾਮ ਜਨਾਗਲ, ਕੈਸ਼ੀਅਰ ਗੁਰਦਿਆਲ ਸਿੰਘ ਜੱਸਲ, ਆਲ ਇੰਡੀਆ ਐਸ ਸੀ/ ਐਸ ਟੀ ਰੇਲਵੇ ਕਰਮਚਾਰੀ ਐਸੋਸੀਏਸ਼ਨ ਦੇ ਜੋਨਲ ਪ੍ਰਧਾਨ ਜੀਤ ਸਿੰਘ, ਜੋਨਲ ਸਕੱਤਰ ਆਰ ਸੀ ਮੀਨਾ, ਜੋਨਲ ਵਰਕਿੰਗ ਪ੍ਰਧਾਨ ਸੋਹਨ ਬੈਠਾ, ਐਡਸ਼ੀਨਲ ਸਕੱਤਰ ਦੇਸ਼ ਰਾਜ, ਕੈਸ਼ੀਅਰ ਧਰਮਵੀਰ, ਸਾਬਕਾ ਜੋਨਲ ਸਕੱਤਰ ਰਣਜੀਤ ਸਿੰਘ, ਸਾਬਕਾ ਕੈਸ਼ੀਅਰ ਰਵਿੰਦਰ ਕੁਮਾਰ, ਲਾਰਡ ਬੁੱਧਾ ਐਜੂਕੇਸ਼ਨ ਟਰੱਸਟ ਅਲੀਗੜ ਦੇ ਪ੍ਰਧਾਨ ਪੂਰਨ ਸਿੰਘ, ਜਨਰਲ ਸਕੱਤਰ ਗਿਆਨ ਸਿੰਘ, ਮੁੱਖ ਯਾਂਤ੍ਰਿਕ ਇੰਜੀਨੀਅਰ ਕਿਸ਼ਨ ਸਿੰਘ, ਸਾਬਕਾ ਸੀਨੀਅਰ ਈ ਡੀ ਪੀ ਐਮ ਭਰਤ ਸਿੰਘ, ਐਕਸੀਅਨ ਮਨਜੀਤ ਸਿੰਘ, ਬਾਮਸੇਫ ਦੇ ਜ਼ਿਲ੍ਹਾ ਕਨਵੀਨਰ ਕਸ਼ਮੀਰ ਸਿੰਘ, ਓ ਬੀ ਸੀ ਐਸੋਸੀਏਸ਼ਨ ਦੇ ਜੋਨਲ ਪ੍ਰਧਾਨ ਅਰਵਿੰਦ ਪ੍ਰਸ਼ਾਦ, ਜੋਨਲ ਸਕੱਤਰ ਅਸ਼ੋਕ ਕੁਮਾਰ, ਸਾਬਕਾ ਪ੍ਰਧਾਨ ਧਨੀ ਪ੍ਰਸ਼ਾਦ, ਸਾਬਕਾ ਪ੍ਰਧਾਨ ਉਮਾਸ਼ੰਕਰ ਸਿੰਘ, ਸਾਬਕਾ ਜਨਰਲ ਸਕੱਤਰ ਆਰ ਕੇ ਪਾਲ, ਆਈ ਆਰ ਟੀ ਐਸ ਏ ਦੇ ਸਾਬਕਾ ਪ੍ਰਧਾਨ ਦਰਸ਼ਨ ਲਾਲ, ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਸੇਵਕ ਸਭਾ ਦੇ ਪ੍ਰਧਾਨ ਹਰਬੰਸ ਸਿੰਘ, ਜਨਰਲ ਸਕੱਤਰ ਨਰੇਸ਼ ਕੁਮਾਰ, ਕੈਸ਼ੀਅਰ ਪ੍ਰਿਥੀ ਸਿੰਘ, ਸੀਨੀਅਰ ਮੀਤ ਪ੍ਰਧਾਨ ਜਸਵਿੰਦਰ ਸਿੰਘ, ਸਾਬਕਾ ਪ੍ਰਧਾਨ ਅਮਰਜੀਤ ਸਿੰਘ ਮੱਲ, ਦਲਬਾਰਾ ਸਿੰਘ, ਕ੍ਰਿਸ਼ਨ ਸਿੰਘ, ਸਾਬਕਾ ਜਨਰਲ ਸਕੱਤਰ ਝਲਮਣ ਸਿੰਘ, ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਦੇ ਕੈਸ਼ੀਅਰ ਬੀਰ ਸਿੰਘ ਵੜੈਚ, ਬੁੱਧੀਜੀਵੀ ਨਿਰਵੈਰ ਸਿੰਘ, ਰਾਜੇਸ਼ ਕੁਮਾਰ, ਧਰਮਵੀਰ ਅੰਬੇਡਕਰੀ, ਐਸ ਕੇ ਭਾਰਤੀ, ਨਿਰਮਲ ਸਿੰਘ, ਪੂਰਨ ਚੰਦ ਬੋਧ, ਬਦਰੀ ਪ੍ਰਸ਼ਾਦ, ਰਾਜ ਕੁਮਾਰ, ਕਰਨ ਸਿੰਘ, ਰੂਪ ਲਾਲ ਮੰਡਲ, ਕਰਨੈਲ ਸਿੰਘ ਬੇਲਾ, ਸੋਰਵ ਕੁਮਾਰ ਲਾਟੀਆਂਵਾਲ, ਨਰਦੇਵ ਸਿੰਘ, ਹਰਨੇਕ ਸਿੰਘ, ਸੁਨੀਲ ਕੁਮਾਰ, ਰਾਮ ਨਿਵਾਸ, ਪ੍ਰਮੋਦ ਕੁਮਾਰ, ਸੁਭਾਸ਼ ਪਾਸਵਾਨ, ਸੁਰਿੰਦਰ ਪਾਲ, ਦੁਰਗੇਸ਼ ਕੁਮਾਰ, ਸੋਹਣ ਲਾਲ, ਨਰਿੰਦਰ ਕੁਮਾਰ, ਸੁਰੇਸ਼ ਕੁਮਾਰ ਰੋਮਾਣਾ ਕੇ ਐਸ ਖੋਖਰ, ਬਲਵਾਨ ਕੁਮਾਰ ਗੁਰਮੇਲ ਸਿੰਘ ਬੱਲ, ਬੁੱਧ ਸਿੰਘ ਰਘਬੀਰ ਚੰਦ ਅਸ਼ਵਨੀ ਕੁਮਾਰ, ਸੰਤੋਖ ਸਿੰਘ ਜੱਬੋਵਾਲ ਅਤੇ ਨੰਦ ਲਾਲ ਕਜਲਾ ਆਦਿ ਨੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



