ਗਾਇਕਾ ਬੇਬੀ ਏ ਕੌਰ ਵਲੋਂ ਗਾਏ ਗੀਤ ਦਾ ਪੋਸਟਰ ਕੀਤਾ ਜ਼ਾਰੀ

  (ਸਮਾਜ ਵੀਕਲੀ)   ਸਮਾਜ ਸੈਵੀ ਸਾਧੂ ਸਿੰਘ ਕੈਨੇਡਾ ਦੀ ਪੇਸ਼ਕਸ਼ ( ਅਸੀਂ ਭੀਮ ਰਾਓ ਦੀਆਂ ਬੱਚੀਆਂ ਹਾਂ ) ਡੇਰਾ ਸੰਤ ਬਾਬਾ ਮੇਲਾ ਰਾਮ ਜੀ ਭਰੋਮਜਾਰਾ ਦੇ ਗੱਦੀ ਨਸ਼ੀਨ ਸੰਤ ਬਾਬਾ ਕੁਲਵੰਤ ਰਾਮ ਜੀ ਪ੍ਰਧਾਨ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇਕ ਸੁਸਾਇਟੀ ਪੰਜਾਬ ਵਲੋਂ ਸੰਗਤਾਂ ਦੀ ਹਾਜ਼ਰੀ ‘ਚ ਰਿਲੀਜ਼ ਕੀਤਾ ਗਿਆ, ਇਸ ਨੂੰ ਗਾਇਕਾ ਬੇਬੀ ਏ ਕੌਰ ਅਮਰੀਤ ਵਲੋਂ ਗਾਇਆ ਗਿਆ ਹੈ, ਅਤੇ ਇਸ ਨੂੰ ਗੀਤਕਾਰ ਕੁਲਵੰਤ ਸਰੋਆ ਅਤੇ ਰਣਵੀਰ ਬੇਰਾਜ ਵਲੋਂ ਸਾਂਝੇ ਤੋਰ ਤੇ ਕਲਮ ਬੱਧ ਕੀਤਾ ਗਿਆ ਹੈ, ਇਸ ਮਿਊਜ਼ਿਕ ਪ੍ਰੀਤ ਬਲਿਹਾਰ ਵਲੋਂ ਤਿਆਰ ਕੀਤਾ ਗਿਆ ਹੈ, ਇਸ ਆਡੀਓ ਗੀਤ ਦੀ ਬਹੁਤ ਜਲਦ ਵੀਡੀਓ ਰਿਲੀਜ਼ ਕੀਤੀ ਜਾਵੇਗੀ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਖਾਲਸਾ ਸਾਜਨਾ ਦਿਵਸ: 6600 ਸਿੱਖ ਸ਼ਰਧਾਲੂ ਪਾਕਿਸਤਾਨ ਲਈ ਰਵਾਨਾ, 50 ਸਾਲਾਂ ਬਾਅਦ ਸਾਰਿਆਂ ਨੂੰ ਮਿਲਿਆ ਵੀਜ਼ਾ
Next articleਮੈਂਬਰ ਪਾਰਲੀਮੈਂਟ ਡਾ. ਰਾਜ ਕੁਮਾਰ ਚੱਬੇਵਾਲ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਫਲਾਹੀ ਨੂੰ ਅਪਨਾਇਆ