ਸੂਫੀ ਗੀਤ ( ਖ਼ੁਦਾ ਸੋਹਣਿਆ ) ਦੀ ਵੀਡੀਓ ਹੋਈ ਰਿਲੀਜ਼ ਗਾਇਕ ਭੈਣਾਂ ਕੌਰ ਸਿਸਟਰਜ਼

(ਸਮਾਜ ਵੀਕਲੀ) ਪ੍ਰਸਿੱਧ ਕੰਪਨੀ ਗਲੋਡ ਸਟਾਰ ਅਤੇ ਨਿਆਮਤੀ ਸਿੱਧੂ ਦੀ ਨਵੀ ਪੇਸ਼ਕਸ਼ ( ਖ਼ੁਦਾ ਸੋਹਣਿਆ ) ਦੀ ਵੀਡੀਓ ਰਿਲੀਜ਼ ਕਰ ਦਿੱਤੀ ਗਈ ਹੈ, ਇਸ ਨੂੰ ਗਾਇਕ ਭੈਣਾਂ ਕੌਰ ਸਿਸਟਰਜ਼ ਵਲੋਂ ਗਾਇਆ ਗਿਆ ਹੈ ਅਤੇ ਇਸ ਨੂੰ ਗੀਤਕਾਰ ਚਾਂਦੀ ਥੰਮਣ ਵਾਲੀਆ ਵਲੋਂ ਕਲਮ ਬੱਧ ਕੀਤਾ ਗਿਆ ਹੈ, ਇਸ ਦਾ ਮਿਊਜ਼ਿਕ ਰਜਤ ਭੱਟ ਵਲੋਂ ਤਿਆਰ ਕੀਤਾ ਗਿਆ ਹੈ, ਇਸ ਦੀ ਵੀਡੀਓ ਵੱਖ ਵੱਖ ਲੁਕੇਸ਼ਨਾ ਤੇ ਰਾਜੂ ਬਖਲੌਰੀ ਵਲੋਂ ਸ਼ੂਟ ਕੀਤੀ ਗਈ ਹੈ, ਇਸ ਲਈ ਸਹਿਯੋਗ ਸੰਘਾ ਡੰਡੇਵਾਲ, ਕੁਲਵੰਤ ਸਰੋਆ, ਸੰਜੀਵ ਬਾਠ, ਮੁਕੇਸ਼ ਕਟਾਰੀਆਂ ਵਾਲਾ, ਰਣਵੀਰ ਬੇਰਾਜ ਚੱਕ ਰਾਮੂੰ, ਕਾਲਾ ਮਖਸੂਸਪੁਰੀ ਦਾ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਸਟੇਟ ਅਵਾਰਡੀ ਭਾਈ ਮਸੀਤੀ ਨੂੰ ਐਂਟੀ ਕੁਰੱਪਸ਼ਨ ਫਾਉਂਡੇਸ਼ਨ ਆਫ ਵਰਲਡ ਦਾ ਸੀਨੀਅਰ ਵਾਈਜ ਪ੍ਰੈਜੀਡੈਂਟ ਨਿਯੁਕਤ ਕੀਤਾ
Next articleਪੰਜਾਬੀ ਸਾਹਿਤ ਸਭਾ ਦੀ ਮੀਟਿੰਗ ਪ੍ਰਧਾਨ ਜਸਬੀਰ ਸਿੰਘ ਦੀ ਅਗਵਾਈ ਹੇਠ ਸੰਪੰਨ ਹੋਈ