ਸਫਲਤਾਪੂਰਵਕ ਨੇਪਰੇ ਚੜੀਆਂ ਪੀ ਐੱਚ ਡੀ ਕੋਰਸ ਵਰਕ 2 ਦੀਆਂ ਕਲਾਸਾਂ

ਕਪੂਰਥਲਾ (ਸਮਾਜ ਵੀਕਲੀ) ( ਕੌੜਾ )- ਦੇਸ਼ ਦੀ ਸਿਰਮੌਰ ਯੂਨੀਵਰਸਿਟੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿੱਚ ਪੀ ਐੱਚ ਡੀ ਦੀਆਂ ਇੰਡਕਸ਼ਨ ਕਲਾਸਾਂ ਸਫਲਤਾਪੂਰਵਕ ਨੇਪਰੇ ਚੜੀਆਂ। ਸਿੱਖਿਆ ਦੇ ਮਾਹਿਰ ਵਿਦਵਾਨਾਂ ਦੁਆਰਾ ਬੜੇ ਸੁੱਚਜੇ ਤੇ ਸੁਚਾਰੂ ਢੰਗ ਨਾਲ ਪੀ ਐੱਚ ਡੀ ਕਰ ਰਹੇ ਵਿਦਿਆਰਥੀਆਂ ਨੂੰ ਰਾਹ ਦਸੇਰੇ ਬਣਦੇ ਹੋਏ ਮਾਰਗ ਦਰਸ਼ਨ ਕੀਤਾ ਗਿਆ। ਇਹਨਾਂ ਕਲਾਸਾਂ ਦੀ ਅਗਵਾਈ ਡਾਕਟਰ ਜ਼ਹੂਰ ਅਹਿਮਦ , ਡਾਕਟਰ ਤਾਸ਼ਿਬ ਹਾਸ਼ਮੀ , ਡਾਕਟਰ ਮੁਨਮਨ ਦੁਆਰਾ ਕੀਤੀ ਗਈ। ਰਿਸਰਚ ਕਰ ਰਹੇ ਵਿਦਿਆਰਥੀਆਂ ਵਿੱਚ ਦੂਰ ਦੁਰਾਡੇ ਤੋਂ ਆਏ ਸਕਾਲਰਜ਼ ਵਿੱਚ ਰਿਤੂ ਸਿੰਘ , ਰਜਨੀ ਵਾਲੀਆ ਕਪੂਰਥਲਾ, ਸ਼ਿਲਪਾ ਭਸੀਨ, ਜਾਬਾ ਚਕਰਵਰਤੀ, ਵਿਕਾਸ ਜੈਨ, ਤਨਵੀ ਜੈਨ, ਤਨਿਸ਼ਕਾ ਕੁਮਾਰ, ਹਰਸ਼ ਬਾਲਾ,ਯੋਹਸ਼ੀ, ਮਨਪ੍ਰੀਤ ਕੌਰ, ਆਕ੍ਰਿਤੀ ਸ਼ਰਮਾ, ਕਵਲੀਨ ਕੌਰ, ਹਰਲੀਨ ਕੌਰ, ਰੁਚਿਤਾ ਜੈਨ, ਸ਼ੈਲਾ, ਸੋਨੀਆ ਸੂਰੀ, ਬਲਜੀਤ ਕੌਰ, ਸਾਕਸ਼ੀ, ਸਤੀਸ਼ ਕੁਮਾਰ, ਮੋਨਿਕਾ ਚੌਹਾਨ, ਦੀਪਿਕਾ ਚੌਹਾਨ , ਵੀ ਪਲਵੀ ਕਵਿਦਯਾਲ, ਜਸਪ੍ਰੀਤ ਸਿੰਘ, ਸੁਨੀਲ ਬੰਤਾ, ਗਿਰੀ ਸਰਨ, ਰਸ਼ਮੀ ਸ਼ੁਕਲਾ, ਪੰਕਜ ਕੁਮਾਰ, ਲਕਸ਼ਮੀ ਕਾਂਤ , ਮਾਨਸੀ, ਅਰੁਣ ਕੁਮਾਰ, ਗੁਰਜੀਤ ਸਿੰਘ, ਅੰਕਿਤ, ਅਮਨ ਮਲਿਕ, ਰੇਖਾ ਰਾਣੀ, ਮਮਤਾ ਦੇਵੀ ਸ਼ਾਮਿਲ ਸਨ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬ ਦੇ ਪਣ ਬਿਜਲੀ ਪ੍ਰਾਜੈਕਟ ਬਨਾਮ ਥਰਮਲ ਪਲਾਂਟ
Next articleਜਦੋਂ ਜਗਤਿੰਦਰ ਸਿੰਘ ਸਿੱਧੂ ਦੇ ਸੁਪਨੇ ‘ਚ ਆਏ ਸਿੱਧੂ ਮੂਸੇਵਾਲਾ