ਤਰਜ਼ : ਜੰਗਮਾਂ ਵਾਲ਼ੀ

ਡਾ. ਸਵਾਮੀ ਸਰਬਜੀਤ

(ਸਮਾਜ ਵੀਕਲੀ)

ਹੋ ਰਾਮਦੇਵ ਦੇ ਟੀਕਾ ਲਾਤਾ, ਰਾਮਦੇਵ ਦਾ ਪੁੜਾ ਸਜਾਤਾ
ਰਾਮ ਦੇਵ ਦੀ ਛਾਲ਼ ਚਕਾਤੀ, ਰਾਮਦੇਵ ਦੀ ਸੁਰਤ ਭਲਾਤੀ
ਰਾਮਦੇਵ ਨੂੰ ਆਸਣ ਭੁੱਲੇ, ਰਾਮਦੇਵ ਦੇ ਹਿੱਲਗੇ ਕੂੱਲ੍ਹੇ
ਰਾਮਦੇਵ ਦਾ ਖੁੱਲ੍ਹ ਗਿਆ ਝਾਟਾ, ਰਾਮਦੇਵ ਦਾ ਖਿੰਡ ਗਿਆ ਆਟਾ
ਰਾਮਦੇਵ ਤਾਂ ਮੰਗ ਗਿਆ ਮਾਫੀ, ਅੱਖ ਲਾਲੇ ਦੀ ਮਿੱਚਗੀ ਖਾਸੀ
ਕਾਣਾ ਬਾਬਾ ਹੋਇਆ ਸਿਆਣਾ, ਐਲੋਪੈਥੀ ਦਾ ਮੰਨ ਗਿਆ ਭਾਣਾ।
– ਜੈ ਹੋ

 

ਡਾ. ਸਵਾਮੀ ਸਰਬਜੀਤ

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਲਾਲਾ ਰਾਮਦੇਵ ਵਰਸਿਜ਼ ਐਲੋਪੈਥੀ ਆਲ਼ੇ (ਦੋਗਾਣਾ)
Next articleਕਾਣੇ ਕੱਦੂ ਦੇ ਕਾਣਾ ਟੀਕਾ