ਸਮਾਜ ਵੀਕਲੀ ਯੂ ਕੇ-
ਏਕ ਜੋਤ ਵਿਕਲਾਂਗ ਬੱਚੋਂ ਕਾ ਸਕੂਲ ਲੁਧਿਆਣਾ ਅਤੇ ਪੰਜਾਬ ਨੇਤਰਹੀਣ ਯੁਵਕ ਐਸੋਸੀਏਸ਼ਨ (ਐਨ.ਵਾਈ.ਏ) ਵੱਲੋਂ ਨੇਤਰਹੀਣਾਂ ਦਾ ਪਹਿਲਾ ਰਾਜ ਪੱਧਰ ਦਾ ਕ੍ਰਿਕਟ ਟੂਰਨਾਮੈਂਟ ਬੀਤੇ ਦਿਨੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਸੰਪੰਨ ਹੋਇਆ । ਟੂਰਨਾਮੈਂਟ ਦੇ ਇਨਾਮ ਵੰਡ ਸਮਾਗਮ ਅਤੇ ਸਮਾਪਤੀ ਸਮਾਰੋਹ ਮੌਕੇ ਮੁੱਖ ਮਹਿਮਾਨ ਹੈਪੀ ਫਾਰਗਿੰਨਜ ਲਿਮਟਿਡ ਦੇ ਚੇਅਰਮੈਨ ਸ਼੍ਰੀ ਪਰੀਤੋਸ਼ ਕੁਮਾਰ ਗਰਗ, ਮੈਨੇਜਿੰਗ ਡਾਇਰੈਕਟਰ ਸ਼੍ਰੀ ਆਸ਼ੀਸ਼ ਗਰਗ ਜੀ, ਡਾਇਰੈਕਟਰ ਮੇਘਾ ਗਰਗ ਜੀ, ਸੀ.ਐਚ.ਆਰ.ਓ. ਗੁਰਜਿੰਦਰ ਸਿੰਘ ਸੰਧੂ, ਜਤਿੰਦਰ ਸਿੰਘ, ਦੀਵਾਂਸ ਜੈਨ ਦੂਜੇ ਸਥਾਨ ਤੇ ਰਹੀ ਹਿਮਾਚਲ ਦੀ ਟੀਮ ਨੂੰ 21000 ਰੁਪਏ ਤੇ ਟਰਾਫ਼ੀ ਦੇ ਕੇ ਸਨਮਾਨਿਤ ਕਰਦੇ ਹੋਏ।