HOME ਸੂਬਾ ਕਰਜਾਈ ਹੋ ਰਿਹਾ ਤੇ ਹੁਕਮਰਾਨ ਖੁਸ਼ ਹੋ ਰਿਹਾ: ਕਰੀਮਪੁਰੀ

ਸੂਬਾ ਕਰਜਾਈ ਹੋ ਰਿਹਾ ਤੇ ਹੁਕਮਰਾਨ ਖੁਸ਼ ਹੋ ਰਿਹਾ: ਕਰੀਮਪੁਰੀ

2
ਸਰਦਾਰ ਅਵਤਾਰ ਸਿੰਘ ਕਰੀਮਪੁਰੀ

ਜਲੰਧਰ   (ਸਮਾਜ ਵੀਕਲੀ)  (ਚਰਨਜੀਤ ਸੱਲ੍ਹਾਂ )ਪੰਜਾਬ ਸਰਕਾਰ ਵੱਲੋਂ 8500 ਕਰੋੜ ਦੇ ਕਰਜ਼ੇ ਦੀ ਮਨਜ਼ੂਰੀ ਮਿਲਣ ਤੇ ਜੋ ਖੁਸ਼ੀ ਪ੍ਰਗਟਾਈ ਜਾ ਰਹੀ ਆ ਇਹ ਪੰਜਾਬ ਦਾ ਦੁਖਾਂਤ ਜਿਹੜੇ ਸਾਰਾ ਕਰਜ਼ਾ ਖਤਮ ਕਰਨ ਦੀ ਗੱਲ ਕਰਦੇ ਸੀ ਉਹ ਹੁਣ ਇੱਕ ਲੱਖ ਕਰੋੜ ਦਾ ਕਰਜ਼ਾ ਤਿੰਨ ਸਾਲਾਂ ਚ ਲੈ ਕੇ ਖੁਸ਼ ਹੋ ਰਹੇ ਹਨ ਸੂਬਾ ਕਰਜਾਈ ਹੋ ਰਿਹਾ ਹੁਕਮਰਾਨ ਖੁਸ਼ ਹੋ ਰਿਹਾ ਇਸ ਤੋਂ ਪਹਿਲੀਆਂ ਸਰਕਾਰਾਂ ਅਕਾਲੀ ਭਾਜਪਾ ਤੇ ਕਾਂਗਰਸ ਨੇ 2 ਲਖ 74 ਹਜ਼ਾਰ ਕਰੋੜ ਦਾ ਕਰਜ਼ਾ ਪੰਜਾਬ ਸਿਰ ਚਾੜਿਆ ਸੀ ਅਤੇ ਆਮ ਪਾਰਟੀ ਦੀ ਸਰਕਾਰ ਨੇ ਇਹਦੇ ਵਿੱਚ ਇਕ ਲੱਖ ਕਰੋੜ ਦਾ ਤਿੰਨ ਸਾਲਾਂ ਚ ਵਾਧਾ ਕੀਤਾ ਹੈ,ਪੰਜਾਬ ਦੀ ਜਨਤਾ ਸਟੇਟ ਨੂੰ ਬਰਬਾਦ ਕਰਨ ਵਾਲਿਆਂ ਬਾਰੇ ਸੋਚੇ ਇਹਨਾਂ ਨੂੰ ਪੰਜਾਬ ਦੀ ਰਾਜਨੀਤੀ ਚ ਰੱਦ ਕਰੇ ਅਤੇ ਬਹੁਜਨ ਸਮਾਜ ਪਾਰਟੀ ਦੀ ਪੰਜਾਬ ਸੰਭਾਲੋ ਮਹਿਮ ਦਾ ਹਿੱਸਾ ਬਣੇ ਤਾਂ ਕਿ ਪੰਜਾਬ ਨੂੰ ਇਸ ਸੰਕਟ ਚੋਂ ਕੱਢਿਆ ਜਾ ਸਕੇ ਇਹ ਸ਼ਬਦ ਸਰਦਾਰ ਅਵਤਾਰ ਸਿੰਘ ਕਰੀਮਪੁਰੀ ਨੇ ਕਹੇ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਹਾਦਸੇ ਮਗਰੋਂ ਬੇਕਾਬੂ ਹੋਈ ਬਸ ਘਰ ਦੇ ਦਰਵਾਜ਼ੇ ਮੋਹਰਲੇ ਬਗੀਚੇ ਚ ਜਾ ਵੜੀ
Next articleਇੰਡੀਅਨ ਮੈਡੀਕਲ ਐਸੋਸੀਏਸ਼ਨ ਬੰਗਾ ਵੱਲੋਂ ਨੈਸ਼ਨਲ ਡਾਕਟਰ ਦਿਵਸ ਮਨਾਇਆ ਡਾਕਟਰ ਸੁਖਵਿੰਦਰ ਕੁਮਾਰ ਸੁੱਖੀ ਕੈਬਨਿਟ ਮੰਤਰੀ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ