HOME ਕੰਗ ਜਗੀਰ ‘ਚ ਸ੍ਰੀ ਨਾਭ ਕੰਵਲ ਜੀ ਦੇ ਸੇਵਕਾਂ ਵਲੋਂ ਖੂਨਦਾਨ ਕੈਂਪ...

ਕੰਗ ਜਗੀਰ ‘ਚ ਸ੍ਰੀ ਨਾਭ ਕੰਵਲ ਜੀ ਦੇ ਸੇਵਕਾਂ ਵਲੋਂ ਖੂਨਦਾਨ ਕੈਂਪ 14 ਨੂੰ

2
ਫਿਲੌਰ/ਅੱਪਰਾ,  (ਸਮਾਜ ਵੀਕਲੀ)   (ਦੀਪਾ)-ਕਰੀਬੀ ਪਿੰਡ ਕੰਗ ਜਗੀਰ ਵਿਖੇ ਧੰਨ ਧੰਨ ਸ੍ਰੀ ਨਾਭ ਕੰਵਲ ਸਾਹਿਬ ਜੀ ਦੇ ਸੇਵਕਾਂ ਵਲੋਂ ਖੂਨਦਾਨ ਕੈਂਪ ਮਿਤੀ 14 ਅਪ੍ਰੈਲ ਦਿਨ ਮੰਗਲਵਾਰ ਨੂੰ  ਵਿਸਾਖੀ ਦੇ ਦਿਹਾੜੇ ਨੂੰ  ਸਮਰਪਿਤ ਗੁਰੂਦੁਆਰਾ ਭਾਈ ਬਾਲਾ ਜੀ ਵਿਖੇ ਲਗਾਇਆ ਜਾ ਰਿਹਾ ਹੈ | ਇਸ ਮੌਕੇ ਸਵੈ-ਇਛੁੱਕ ਖੂਨਦਾਨੀ ਖੂਨਦਾਨ ਕਰ ਸਕਦੇ ਹਨ |ਇਸ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।

 

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

Previous articleਡੇਰਾ ਸੱਚਖੰਡ ਬੱਲਾਂ ਦੇ ਅਨਿਨ ਸ਼ਰਧਾਲੂ ਅਤੇ ਸਮਾਜ ਸੇਵਕ ਸ਼੍ਰੀਮਾਨ ਗੁਰਮੁੱਖ ਕੁਮਾਰ ਰੰਧਾਵਾ ਨਹੀਂ ਰਹੇ
Next articleSAMAJ WEEKLY = 09/04/2026