(ਸਮਾਜ ਵੀਕਲੀ)- ਰਣਵੀਰ ਬੇਰਾਜ ਚੱਕ ਰਾਮੂੰ ਬਹਿਰਾਮ ਪ੍ਰਸਿੱਧ ਗਾਇਕ ਭੈਣਾਂ ਹਰਮਨ ਜਰਮਨ ਵਲੋਂ ਗਾਏ ਨਵੇਂ ਗੀਤ “ਮੌਲਾ ਮੌਲਾ ਕਰ ਬੰਦਿਆ” ਦੀ ਵੀਡੀਓ ਗੋਲਡ ਮਿਊਜ਼ਿਕ 1 ਕੰਪਨੀ ਵਲੋਂ ਰਿਲੀਜ਼ ਕਰ ਦੀਤੀ ਗਈ ਹੈ ਜਿਸ ਦੇ ਲੇਖ਼ਕ,ਪ੍ਰਡਿਓਸਰ ਨਿਆਮਤੀ ਸਿੱਧੂ ਜੀ ਹਨ, ਇਸ ਦਾ ਮਿਊਜ਼ਿਕ ਜੱਸੀ ਮਹਾਲੋਂ ਵਲੋਂ ਤਿਆਰ ਕੀਤਾ ਗਿਆ ਹੈ, ਇਸ ਦੀ ਵੀਡੀਓ ਹੰਸ ਰਾਜ ਵਲੋਂ ਸ਼ੂਟ ਕੀਤੀ ਗਈ ਹੈ ਇਸ ਦਾ ਪ੍ਰਾਜੈਕਟ – ਰਾਜੂ ਬਖਲੌਰੀ ਵਲੋਂ ਕੀਤਾ ਗਿਆ ਹੈ, ਇਸ ਦੀ ਜਾਣਕਾਰੀ ਦਿਦਿਆਂ ਹੋਇਆ ਗਾਇਕ ਭੈਣਾਂ ਜਰਮਨ ਹਰਮਨ ਨਾਲ ਪ੍ਰਸਿੱਧ ਗਾਇਕ ਭੈਣਾਂ ਕੌਰ ਸਿਸਟਰਜ਼, ਪ੍ਰਮੀਤ ਕੌਰ, ਹਰਮੀਤ ਕੌਰ ਅਤੇ ਗਾਇਕਾ ਬੇਬੀ ਏ ਕੌਰ ਹਾਜਰ ਸਨ
HOME ਗੀਤ “ਮੌਲਾ ਮੌਲਾ ਕਰ ਬੰਦਿਆ” ਨੂੰ ਸਰੋਤਿਆਂ ਵਲੋਂ ਕੀਤਾ ਜਾ ਰਿਹਾ ਹੈ...