ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ ) ਸਮਾਜਸੇਵੀ ਅਰੁਣ ਘਈ ਸਾਬਕਾ ਵਾਈਸ ਪ੍ਰਧਾਨ ਐਮ ਸੀ ਬੰਗਾ ਦੇ ਛੋਟੇ ਭਰਾ ਅਨਿਲ ਕੁਮਾਰ ਘਈ (ਭਗਤ ਜੀ) ਦੀ ਯੂ ਐਸ ਏ ਵਿੱਚ ਬੀਤੇ ਦਿਨੀਂ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ ਸਨ ਅਜ ਉਨ੍ਹਾਂ ਦੇ ਨਿਵਾਸ ਬੰਗਾ ਸ਼ਹਿਰ ਪਹੁੰਚਕੇ ਘਈ ਪਰਿਵਾਰ ਨਾਲ ਪ੍ਰਵੀਨ ਬੰਗਾ ਜੋਨ ਇੰਚਾਰਜ ਲੁਧਿਆਣਾ ਅਤੇ ਪਰਮਜੀਤ ਮਹਿਰਮਪੁਰੀ ਨੇ ਦੁਖ ਸਾਂਝਾ ਕੀਤਾ ਅਤੇ ਭਾਣਾ ਮੰਨਣ ਕਿਹਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



