ਸਿੰਗਲ ਟਰੈਕ “ਹਾਰ ਤੇ ਸ਼ਿੰਗਾਰ” ਦੀ ਰਿਕਾਰਡਿੰਗ ਹੋਈ ਸ਼ੁਰੂ

ਮਿਸ ਪ੍ਰਮੀਤ ਕੌਰ

(ਸਮਾਜ ਵੀਕਲੀ)- ਪ੍ਰਸਿੱਧ ਗਾਇਕਾ ਮਿਸ ਪ੍ਰਮੀਤ ਕੌਰ ਦੀ ਆਵਾਜ਼ ‘ਚ ਜਲਦ ਆਉਣ ਵਾਲੇ ਨਵੇਂ ਗੀਤ “ਹਾਰ ਤੇ ਸ਼ਿੰਗਾਰ”  ਦੀ ਰਿਕਰਡਿੰਗ ਹੋਈ ਸ਼ੁਰੂ, ਇਸ ਗੀਤ ਨੂੰ ਗੀਤਕਾਰ ਚਾਂਦੀ ਥੰਮਣ ਵਾਲੀਆ ਅਤੇ ਗੀਤਕਾਰ ਰਣਵੀਰ ਬੇਰਾਜ ਵਲੋਂ ਸਾਂਝੇ ਤੋਰ ਤੇ ਲਿਖਿਆ ਗਿਆ ਹੈ. ਇਸ ਦਾ ਮਿਊਜ਼ਿਕ ਬੀਟ ਨੋਟਿਸ ਵਲੋਂ ਸ਼ਹਿਰ ਬੰਗਾ ਵਿਖੇ ਤਿਆਰ ਕੀਤਾ ਜਾ ਰਿਹਾ ਹੈ ਜਿਸ ਨੂੰ ਬਹੁਤ ਜਲਦ ਕਿਸੇ ਪ੍ਰਸਿੱਧ ਕੰਪਨੀ ਵਲੋਂ ਰਿਲੀਜ਼ ਕੀਤਾ ਜਾਵੇਗਾ ਇਸ ਲਈ ਸਹਿਯੋਗ ਸੰਘਾ ਡੰਡੇਵਾਲ, ਕਾਲਾ ਮਖਸੂਸਪੁਰੀ, ਸੰਜੀਵ ਬਾਠਾਂ ਵਾਲਾ, ਸਤਪਾਲ ਹੰਸ, ਕੌਰ ਸਿਸਟਰਜ਼ ਪ੍ਰਮੀਤ ਕੌਰ ਹਰਮੀਤ ਕੌਰ, ਗਾਇਕਾ ਏ ਕੌਰ ਦਾ ਹੈ.

Previous articleਤੂੰ ਮੈਨੂੰ ਪੜ੍ਹਿਆ ਹੀ ਨਹੀਂ 
Next article2nd ODI: Gurbaz’s ton in vain as Pakistan clinch last-over thriller for 1-wicket win