ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਅੱਜ ਬੰਗਾ ਵਿਖੇ ਸੁਰ-ਸੰਗੀਤ ਸੰਸਥਾ ਦੋਆਬਾ ਬੰਗਾ ਵਲੋ ਪ੍ਰਸਿੱਧ ਗਾਇਕ ਸਤਿਕਾਰ ਯੋਗ ਸੁਰਿੰਦਰ ਥਾਂਦੀ ਕਨੇਡਾ ਜੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਇਸ ਮੌਕੇ ਤੁਹਾਡੇ ਆਪਣੇ ਗਾਇਕ ਤੇ ਸੰਸਥਾ ਪ੍ਰਧਾਨ ਦੇ ਨਾਲ ਹਾਜ਼ਰ ਸਨ ਮਿਸ਼ਨਰੀ ਗਾਇਕ ਐਸ.ਐਸ.ਅਜਾਦ ਜੀ,ਗੀਤਕਾਰ ਤੇ ਜਰਨਲ ਸਕੱਤਰ ਮਾਃਮੱਖਣ ਬਖਲੌਰ ਜੀ,ਉੱਘੇ ਸਮਾਜ ਸੇਵਕ ਜੈਪਾਲ ਸੁੰਡਾ ਜੀ,ਗਾਇਕ ਤੇ ਸਕੱਤਰ ਹਰਦੀਪ ਦੀਪਾ ਜੀ,ਗਾਇਕ ਰਾਜ ਮਨਰਾਜ ਜੀ,ਸੰਗੀਤਕਾਰ ਪਰਸ਼ੋਤਮ ਬੰਗੜ ਜੀ,ਗਾਇਕ ਲੱਕੀ ਮਹਿਰਾ ਬੰਗਾ ਜੀ,ਗਾਇਕ ਪਵਨ ਬੰਗੜ ਜੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj