ਗਾਇਕ ਭੈਣਾਂ ਕੌਰ ਸਿਸਟਰਜ਼ ਡੀ ਡੀ ਪੰਜਾਬੀ ਤੇ ਅੱਜ ਲਾਉਣਗੀਆਂ ਹਾਜ਼ਰੀ

(ਸਮਾਜ ਵੀਕਲੀ)  ਡੀ ਡੀ ਪੰਜਾਬੀ ਦੇ ਪ੍ਰਸਿੱਧ ਪ੍ਰੋਗਰਾਮ ਛਣਕਾਰ ਵਿਚ ਰਾਤ 8 ਵਜੇ ਪ੍ਰਸਿੱਧ ਗਾਇਕ ਭੈਣਾਂ ਕੌਰ ਸਿਸਟਰਜ਼ ਚੱਕ ਰਾਮੂੰ ਗੀਤ ( ਨਾਮ ਦਾ ਚੱਪੂ ) ਨਾਲ ਹਾਜ਼ਰੀ ਲਗਾਉਣਗੀਆਂ, ਇਸ ਨੂੰ ਗੀਤਕਾਰ ਕਮਲ ਮੰਢਾਲੀ ਵਲੋਂ ਕਲਮ ਬੱਧ ਕੀਤਾ ਗਿਆ ਹੈ ਅਤੇ ਇਸ ਦਾ ਮਿਊਜ਼ਿਕ ਰਜਤ ਭੱਟ ਵਲੋਂ ਤਿਆਰ ਕੀਤਾ ਗਿਆ ਹੈ, ਇਸ ਦੀ ਕੰਪੋਜ਼ ਰਣਵੀਰ ਬੇਰਾਜ ਵਲੋਂ ਤਿਆਰ ਕੀਤੀ ਗਈ ਹੈ, ਇਸ ਲਈ ਸਹਿਯੋਗ ਚਾਂਦੀ ਥੰਮਣ ਵਾਲੀਆ, ਸੰਜੀਵ ਬਾਠ, ਕੁਲਵੰਤ ਸਰੋਆ, ਕਾਲਾ ਮਖਸੂਸਪੁਰੀ ਦਾ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਪਿੰਡ ਪੈਂਸਰਾ ਦੇ ਮਨਰੇਗਾ ਵਰਕਰਾਂ ਵੱਲੋਂ ਬੀ.ਡੀ.ਪੀ.ਓ ਦਫ਼ਤਰ ਗੜ੍ਹਸ਼ੰਕਰ ਵਿਖੇ ਮਨਰੇਗਾ ਐਕਟ ਤਹਿਤ 100 ਦਿਨ ਦੀ ਕੰਮ ਦੀ ਮੰਗ ਸਬੰਧੀ ਦਿੱਤਾ ਮੰਗ ਪੱਤਰ ।
Next articleਅੰਤਰਰਾਸ਼ਟਰੀ ਕਬੱਡੀ ਕੁਮੈਂਟੇਟਰ ਸਤਪਾਲ ਖਡਿਆਲ ਦਾ ਪ੍ਰਵਾਸੀ ਭਾਰਤੀ ਖੇਡ ਪ੍ਮੋਟਰਾਂ ਵਲੋਂ ਗੱਡੀ ਨਾਲ ਸਨਮਾਨ ਕੀਤਾ