ਗਾਇਕ ਰੂਪ ਲਾਲ ਧੀਰ ਦੇ ਗੀਤ ਦੀ ਸ਼ੂਟਿੰਗ ਹੋਈ ਮੁੰਕਮਲ

 ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਸੁਰਪ੍ਰੀਤ ਪ੍ਰੇਡਕਸ਼ਨ ਵੱਲੋਂ ਨਵੇਂ ਸਾਲ ਦੇ ਮੌਕੇ 31 ਦਸੰਬਰ ਸ਼ਾਮ 6 ਵਜੇ ਵਿਖਾਏ ਜਾਣ ਵਾਲੇ ਪ੍ਰੋਗਰਾਮ ਮਹਿਕ ਪੰਜਾਬ ਦੀ ਦੇ ਗੀਤਾਂ ਦੀ ਸ਼ੂਟਿੰਗ ਮੁਕੰਮਲ ਗਾਇਕ ਆਤਮਾ ਬੁਢੇਵਾਲੀਆ ਐਸ ਕੌਰ ਜੀਤ ਜਿੰਮੀ ਅਨਮੋਲ ਵਿਰਕ ਜੱਸੀ ਲੁਧਿਆਣਾ ਹਰਦੀਪ ਦੀਪਾ ਸੁਨੇਨਾ ਨੂਰ ਰੂਪ ਲਾਲ ਧੀਰ ਬੂਟਾ ਮੁਹੰਮਦ ਐਂਕਰ ਨਵਪ੍ਰੀਤ ਆਦਿ ਦੇ ਗੀਤ ਮੁਕੰਮਲ ਕੀਤੇ ਗਏ ਉਦਘਾਟਨ ਸ਼ਿੰਗਾਰਾ ਸਿੰਘ ਯੂ ਕੇ ਸਰਪੰਚ ਹਰਵਿੰਦਰ ਸਿੰਘ ਤਲਵੰਡੀ ਸਰਪੰਚ ਬਹਾਦਰ ਸਿੰਘ ਥਿਆੜਾ ਗੜ੍ਹੀ ਰਾਜ ਦਦਰਾਲ ਅਮਰੀਕ ਸਿੰਘ ਪੁਰੇਵਾਲ ਮਨੋਹਰ ਕਮਾਮ ਹਰਜਿੰਦਰ ਬਾਠ ਸੰਗੀਤਕਾਰ ਬੱਗਾ ਡਿਮਾਣਾ ਬੱਗਾ ਸੇਲੀਕਿਆਣਾ ਨੇ ਕੀਤਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਯੋਧੇ ਸੂਰਮੇ ਗੀਤ ਹੋਇਆ ਰਿਲੀਜ਼
Next articleਲੱਬੇ ਸਮੇਂ ਤੋਂ ਬਾਅਦ ਬਸਪਾ ਨੇ ਕੋਪਾਰੇਸਨ ਦੀਆਂ ਚੋਣਾਂ ਵਿੱਚ ਬਸਪਾ ਚੜ੍ਹਦੀ ਕਲਾ ਵੱਲ ਕਦਮ ਪੁੱਟੇ – ਐਡਵੋਕੇਟ ਕਰੀਮਪੁਰੀ