(ਸਮਾਜ ਵੀਕਲੀ) ਕੁਲਦੀਪ ਚੂੰਬਰ: ਪ੍ਰਸਿੱਧ ਲੋਕ ਗਾਇਕ ਰਣਜੀਤ ਮਣੀ ਅੱਜਕੱਲ੍ਹ ਆਪਣੇ ਗਾਏ ਨਵੇਂ ਟਰੈਕ ਜਿੰਦ ਜੱਟਾਂ ਦੀ ਨਾਲ ਚਰਚਾ ਵਿੱਚ ਹੈ ਇਸ ਸੰਬੰਧੀ ਉਸਦਾ ਕਈ ਥਾਂਵਾਂ ਤੇ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ ਗਾਇਕ ਰਣਜੀਤ ਮਣੀ ਦਾ ਕਹਿਣਾ ਹੈ ਕਿ ਉਸ ਦੇ ਇਸ ਟਰੈਕ ਨੂੰ ਸਰੋਤਿਆਂ ਵੱਲੋਂ ਖੂਬ ਸਲਾਹਿਆ ਜਾ ਰਿਹਾ ਹੈ ਅਤੇ ਇਸ ਗੀਤ ਵਿੱਚ ਉਸ ਨਾਲ ਸਹਿਯੋਗ ਕਰਨ ਵਾਲੀ ਸਾਰੀ ਟੀਮ ਦਾ ਉਹ ਤਹਿ ਦਿਲੋਂ ਧੰਨਵਾਦ ਕਰਦਾ ਹੈ ਜ਼ਿਕਰਯੋਗ ਹੈ ਕਿ ਗਾਇਕ ਰਣਜੀਤ ਮਣੀ ਦੇ ਪਹਿਲਾਂ ਆਏ ਤਕਰੀਬਨ ਸਾਰੇ ਗੀਤ ਸੁਪਰ ਡੁਪਰ ਹਿੱਟ ਹੋਏ ਅਤੇ ਇਸ ਗੀਤ ਦੀ ਦਿਨ ਪ੍ਰਤੀ ਦਿਨ ਵਧ ਰਹੀ ਲੋਕਪ੍ਰਿਅਤਾ ਲਈ ਉਹ ਮੁਬਾਰਕ ਦਾ ਹੱਕਦਾਰ ਹੈ ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly