ਐਸ ਬੰਗਾ ਦਾ ਗਾਇਆ ‘ਯਾਰ ਵਾਲੀ ਨੱਥ’ ਟਰੈਕ ਵੀ ਸੰਗੀਤਕ ਸਫਾਂ ਵਿਚ

ਫੋਟੋ ਕੈਪਸ਼ਨ - ਗਾਇਕ ਐਸ ਬੰਗਾ ।

(ਸਮਾਜ ਵੀਕਲੀ) ਕੁਲਦੀਪ ਚੂੰਬਰ: ਸ਼ਾਮ ਚੁਰਾਸੀ ਖੇਤਰ ਦੇ ਵਸਨੀਕ ਗਾਇਕ ਐਸ ਬੰਗਾ ਵੱਲੋਂ ਆਪਣਾ ਸਿੰਗਲ ਟਰੈਕ ਹਾਲ ਹੀ ਵਿਚ ‘ਯਾਰ ਵਾਲੀ ਨੱਥ ‘ਟਾਈਟਲ ਹੇਠ ਰਿਲੀਜ਼ ਕੀਤਾ ਗਿਆ ਜੋ ਸੰਗੀਤਕ ਸਫਾਂ ਵਿਚ ਆਪਣੀ ਲਾਜਵਾਬ ਹਾਜ਼ਰੀ ਲਗਵਾ ਰਿਹਾ ਹੈ । ਇਸ ਟਰੈਕ ਨੂੰ ਲੈ ਕੇ ਗਾਇਕ ਸੁਰਿੰਦਰ ਬੰਗਾ ਨੇ ਤਕਰੀਬਨ ਸਾਰੇ ਹੀ ਹੋਣ ਵਾਲੇ ਸੂਫ਼ੀ ਮੇਲਿਆਂ ਵਿੱਚ ਆਪਣੀ ਦਮਦਾਰ ਹਾਜ਼ਰੀ ਲਗਵਾਈ ਅਤੇ ‘ਯਾਰ ਵਾਲੀ ਨੱਥ’ ਟਰੈਕ ਨੂੰ ਸਭ ਹਾਜ਼ਰੀਨ ਦੇ ਸਨਮੁਖ ਪੇਸ਼ ਕੀਤਾ । ਥੋੜ੍ਹੇ ਸਮੇਂ ਵਿੱਚ ਹੀ ਉਸ ਵੱਲੋਂ ਸੰਗੀਤ ਦੇ ਖੇਤਰ ਵਿੱਚ ਕੀਤੀ ਗਈ ਸਖ਼ਤ ਮਿਹਨਤ ਦਾ ਨਤੀਜਾ ਉਸ ਦੀ ਝੋਲੀ ਪਿਆ ਹੈ ਕਿਉਂਕਿ ਅੱਜ ਐਸ ਬੰਗਾ ਦੀ ਗਾਇਕੀ ਨੂੰ ਸਰੋਤੇ ਮੇਲਿਆਂ ਵਿੱਚ ਨੀਝ ਲਾ ਕੇ ਸੁਣਦੇ ਹਨ ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਚਰਚਾ ਵਿੱਚ ਹੈ ਗਾਇਕ ਰਣਜੀਤ ਮਣੀ ਦਾ ਗਾਇਆ ਜਿੰਦ ਜੱਟਾਂ ਦੀ
Next articleਗਾਇਕ ਕੁਲਵਿੰਦਰ ਕਿੰਦਾ ਦੀ ਸੂਫ਼ੀ ਗਾਇਕੀ ਨੂੰ ਸਰੋਤੇ ਦੇ ਰਹੇ ਨੇ ਅਥਾਹ ਮੁਹੱਬਤ