HOME ਗਾਇਕ ਰਾਣੀ ਅਰਮਾਨ ਜੀ ਆਵਾਜ਼ ਵਿੱਚ ਗਾਈ ਰਚਨਾ ਧੰਨ ਧਰਤੀ ਖੁਰਾਲਗੜ੍ਹ ਦੀ...

ਗਾਇਕ ਰਾਣੀ ਅਰਮਾਨ ਜੀ ਆਵਾਜ਼ ਵਿੱਚ ਗਾਈ ਰਚਨਾ ਧੰਨ ਧਰਤੀ ਖੁਰਾਲਗੜ੍ਹ ਦੀ ਦਾ ਪੋਸਟਰ ਰਿਲੀਜ਼ ਕੀਤਾ ਗਿਆ

 ਬੰਗਾ  (ਸਮਾਜ ਵੀਕਲੀ)  ( ਚਰਨਜੀਤ ਸੱਲ੍ਹਾਂ ) ਧੰਨ-ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ 649ਵੇਂ ਪ੍ਰਕਾਸ਼ ਦਿਹਾੜੇ ਤੇ ਪ੍ਰਸਿੱਧ ਗਾਇਕਾ ਰਾਣੀ ਅਰਮਾਨ ਜੀ ਦੀ ਅਵਾਜ਼ ਵਿੱਚ ਗਾਈ ਰਚਨਾਂ “ਧੰਨ ਧਰਤੀ ਖੁਰਾਲਗੜ੍ਹ ਦੀ” ਦਾ ਪੋਸਟਰ RM2 Music ਕੰਪਨੀ ਵਲੋਂ ਰਿਲੀਜ਼ ਕੀਤਾ ਗਿਆ ਇਸ ਭਜਨ ਦੀ ਪੇਸ਼ਕਸ਼ ਸਰਪੰਚ ਜਗਦੀਸ਼ ਸੱਲਾਂ ਜੀ ਦੀ ਹੈ ਪ੍ਰੋਡੀਊਸਰ ਗਾਇਕ ਰਾਜ ਦਦਰਾਲ ਸੰਗੀਤ ਕਲੇਰ ਕੁਲਵੰਤ, ਵੀਡੀਓ ਡਾਇਰੈਕਟਰ ਮੁਨੀਸ਼ ਠੁਕਰਾਲ ਜੀ ਹਨ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਹੁਸ਼ਿਆਰਪੁਰ ਵਿੱਚ ਬਸਪਾ ਦੀ ਅਹਿਮ ਮੀਟਿੰਗ: ‘ਪੰਜਾਬ ਸੰਭਾਲੋ ਮੁਹਿੰਮ’ ਅਤੇ ‘ਚਾਹ ਤੇ ਚਰਚਾ’ ਰਾਹੀਂ ਪਿੰਡ-ਪਿੰਡ ਕੇਡਰ ਮਜ਼ਬੂਤ ਕਰਨ ਦਾ ਸੱਦਾ-ਕਰੀਮਪੁਰੀ
Next articleਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲੋਂ ਸੰਪਰਦਾਵਾਂ ਨੂੰ ਤੋੜਨ ਦੀ ਕੋਸ਼ਿਸ਼ ਨਾ ਕੀਤੀ ਜਾਵੇ -ਮਜਾਰਾ ਪ੍ਰਬੰਧਕ ਕਮੇਟੀ