(ਸਮਾਜ ਵੀਕਲੀ) ਕੁਲਦੀਪ ਚੂੰਬਰ:ਗਾਇਕਾ ਗਿੰਨੀ ਮਾਹੀ ਦਾ ਚੱਲਿਆ ਸੰਗੀਤਡਾਲਰ, ਸਿਕੰਦਰ, ਖ਼ੁਦਾ ਔਰ ਮੁਹੱਬਤ ਵਰਗੇ ਇੱਕ ਤੋਂ ਇੱਕ ਅਨੇਕਾਂ ਹੀ ਸੁਪਰਹਿਟ ਗੀਤਾਂ ਤੋਂ ਹਿਟ ਹੋਈ ਗਾਇਕਾ ਗਿੰਨੀ ਮਾਹੀ ਨੇ ਆਪਣੀ ਹਾਜਰੀ ਡੇਰਾ ਬਾਪੂ ਗੰਗਾ ਦਾ ਦਾਸ ਜੀ ਮਾਹਿਲਪੁਰ ਵਿਖੇ ਲਗਾਈ ਅਤੇ ਬਹੁਤ ਥੋੜੇ ਸਮੇਂ ਵਿੱਚ ਸੰਗਤਾਂ ਵਿੱਚ ਆਪਣੀ ਗਾਇਕੀ ਦਾ ਰੰਗ ਬੰਨਿਆ। ਆਖਿਰ ਵਿੱਚ ਗਿੰਨੀ ਮਾਹੀ ਨੂੰ ਸਨਮਾਨ ਚਿੰਨ ਅਤੇ ਸਿਰੋਪਾਓ ਦੇ ਕੇ ਪ੍ਰਬੰਧਕਾਂ ਵੱਲੋਂ ਸਨਮਾਨਤ ਕੀਤਾ ਗਿਆ ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly