ਗਾਇਕ ਫਤਹਿਜੀਤ ਦੇ ਸਿੰਗਲ ਟ੍ਰੈਕ “ਚੰਨ ਚੰਨ” ਰਿਲੀਜ

ਵੈਨਕੂਵਰ (ਸਮਾਜ ਵੀਕਲੀ) (ਕੁਲਦੀਪ ਚੁੰਬਰ)  – ਪੰਜਾਬੀ ਸੰਗੀਤ ਜਗਤ ਵਿੱਚ ਆਪਣੇ ਗੀਤਾਂ ਰਾਹੀ ਦਰਸ਼ਕਾ ਦੇ ਦਿਲਾਂ ਵਿੱਚ ਥਾਂ ਬਣਾਉਣ ਵਾਲੇ ਗਾਇਕ ਫਤਹਿਜੀਤ ਦਾ ਗੀਤ “ਚੰਨ ਚੰਨ  ਦਾ”  ਪੋਸਟਰ ਅੱਜ ਪੇਸ਼ਕਾਰ ਗੁਰਵਿੰਦਰ ਸਿੰਘ ਪ੍ਰੋਡਿਊਸਰ ਅਭੀਸੇਕ ਤੇ ਰੋਜੀ ਗਾਇਕ ਫਤਹਿਜੀਤ, ਅਤੇ ਕਰਨ ਜੀ ਵਲੋਂ ਸਾਂਝੇ ਤੌਰ ਤੇ ਰਿਲੀਜ ਕੀਤਾ ਗਿਆ । ਜਾਣਕਾਰੀ ਦਿੰਦਿਆਂ ਪੇਸ਼ਕਾਰ ਗੁਰਵਿੰਦਰ ਸਿੰਘ ਪ੍ਰੋਡਿਊਸਰ ਅਭੀਸੇਕ ਅਤੇ ਰੋਜ਼ੀ ਨੇ ਦੂਸਿਆ ਕਿ ਇਸ ਸਿੰਗਲ ਟ੍ਰੈਕ ਨੂੰ ਐਫ ਐਂਡ ਜੀ ਰਿਕਾਰਡਜ਼  ਵਲੋਂ ਰਿਲੀਜ਼ ਗਿਆ ਸੀ । ਇਸ ਸਿੰਗਲ ਟ੍ਰੈਕ ਦਾ ਸੰਗੀਤ ਗੋਲਡੀ ਈ ਗਿੱਲ ਵੱਲੋ ਤਿਆਰ ਕੀਤਾ ਗਿਆ ਹੈ ਤੇ  ਇਸ ਟਰੈਕ ਨੂੰ ਕਲਮਬੱਧ ਖੁਦ ਗਾਇਕ ਨੇ ਕੀਤਾ ਹੈ।  ਇਸ ਦਾ ਵੀਡੀਓ ਇੰਗਲੈਂਡ ਦੀਆਂ ਵੱਖ-ਵੱਖ ਲੋਕੇਸ਼ਨਜ਼ ਤੇ  ਸੂਟ ਕੀਤਾ ਗਿਆ ਹੈ ਜੋ ਕਿ ਯੂ ਟਿਊਬ ਦੇ ਨਾਲ ਨਾਲ ਪੰਜਾਬੀ ਚੈਨਲਾਂ ਤੇ ਚੱਲ ਰਿਹਾ ਹੈ।  ਜਿਸ ਨੂੰ ਦਰਸ਼ਕਾਂ ਵਲੋਂ ਖੂਬ ਪਿਆਰ ਮਿਲ ਰਿਹਾ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly  

Previous articleਨਿਰੋਗੀ ਜੀਵਨ ਤੇ ਲੰਬੀ ਉਮਰ ( ਪੰਜਵਾਂ ਅੰਕ)
Next articleਸ਼ੁਭ ਸਵੇਰ ਦੋਸਤੋ