ਗਾਇਕ ਦਵਿੰਦਰ ਬੀਸਲਾ ਜੀ ਦਾ ਧਾਰਮਿਕ ਸ਼ਬਦ “ਸਤਿਗੁਰੂ ਆਏ” ਵਿਸ਼ਵ ਪੱਧਰ ਤੇ ਰਿਲੀਜ਼

ਬੰਗਾ (ਸਮਾਜ ਵੀਕਲੀ)  (ਚਰਨਜੀਤ ਸੱਲ੍ਹਾ ) ਗਾਇਕ ਦਵਿੰਦਰ ਬੀਸਲਾ ਜੀ ਦੀ ਆਵਾਜ਼ ਵਿੱਚ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਧਾਰਮਿਕ ਸ਼ਬਦ “ਸਤਿਗੁਰੂ ਆਏ”RM2 Music,Mela Entertainment Canada ਅਤੇ ਰਾਜ ਦਦਰਾਲ ਜੀ ਵੱਲੋਂ ਵਿਸ਼ਵ ਪੱਧਰ ਤੇ ਰਿਲੀਜ਼ ਕੀਤਾ ਗਿਆ ਹੈ..ਜਿਸ ਨੂੰ ਸੰਗੀਤ ਦਿੱਤਾ ਹੈ Yaronkar ਜੀ ਨੇ,ਵੀਡਿਓ ਕੀਤੀ ਹੈ ਰਾਮ ਚੋਪੜਾ ਜੀ ਨੇ ਅਤੇ ਇਸ ਸ਼ਬਦ ਨੂੰ ਕਲਮ ਦਿੱਤੀ ਹੈ ਖੁਦ ਦਵਿੰਦਰ ਬੀਸਲਾ ਜੀ ਨੇ. ਦਵਿੰਦਰ ਬੀਸਲਾ ਜੀ ਨੇ ਧੰਨਵਾਦ ਕਰਦੇ ਹੋਏ ਕਿਹਾ ਹੈ ਕੇ ਸੰਗਤਾਂ ਵੱਲੋਂ ਇਸ ਸ਼ਬਦ ਨੂੰ ਬਹੁਤ ਪਿਆਰ ਮਿਲ ਰਿਹਾ ਹੈ ਉਮੀਦ ਹੈ ਅੱਗੇ ਵੀ ਇਸੇ ਤਰਾਂ ਪਿਆਰ ਦਿੰਦੇ ਰਹੋਗੇ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਸੰਸਦ ਮੈਂਬਰ ਡਾ: ਰਾਜ ਨੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਮੌਕੇ ਕਾਸ਼ੀ ਵਿਖੇ ਮੱਥਾ ਟੇਕਿਆ
Next articleਸਤਿਗੁਰ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਨ ਦੀਆਂ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ