ਬਲਾਚੌਰ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ)(ਸਮਾਜ ਵੀਕਲੀ)-ਮਾ ਬੋਲੀ ਪੰਜਾਬੀ ਦਾ ਬਹੁਤ ਹੀ ਸੁਰੀਲੀ ਅਵਾਜ਼ ਦਾ ਮਾਲਕ ਪੰਜਾਬੀ ਲੋਕ ਗਾਇਕ ਬੀਰਾ ਰੈਲ ਮਾਜਰਾ ਜੀ ਦਾ ਬਾਬਾ ਬਾਲਕ ਨਾਥ ਜੀ ਦਾ ਨਵਾ ਭਜਨ ਰੰਗ ਦੇ ਨਾਮ ਵਿੱਚ ਚੇਤ ਦੇ ਮੇਲੇ ਤੇ ਮੇਰਾ ਪਿੰਡ ਧਕਤਾਣਾ ਮਿਊਜ਼ਿਕ ਵਲੋਂ ਕੱਲ ਨੂੰ ਰੀਲਿਜ਼ ਕੀਤਾ ਜਾਵੇਗਾ। ਇਸ ਸਬੰਧੀ ਸਾਨੂੰ ਗੀਤਕਾਰ ਰਾਜੂ ਨਾਹਰ ਨੇ ਦੱਸਿਆ ਕਿ ਇਸ ਭਜਨ ਨੂੰ ਮਿਊਜ਼ਿਕ ਨਾਲ ਐਸ ਬੀ ਮਿਊਜ਼ਿਕ ਵਲੋਂ ਸ਼ਿੰਗਾਰਿਆ ਗਿਆ ਹੈ।
ਇਸ ਭਜਨ ਦੇ ਲੇਖਕ ਬਿੰਦਾ ਰੋਪੜ ਤੇ ਰਾਜੂ ਨਾਹਰ ਜੀ ਹਨ। ਇਸ ਭਜਨ ਦੇ ਲਈ ਵਿਸੇਸ ਸਹਿਯੋਗ ਸੁੱਖੀ ਲੋਹਟਾ ਕਨੇਡਾ ਸੁਭਾਸ ਭਾਟੀਆ ਜਸਪਾਲ ਭਾਟੀਆ ਅਮਨ ਕੁੱਲੇਵਾਲੀਆ ਹਰਸ਼ਦੀਪ ਭਾਟੀਆ ਬੱਬੂ ਰੈਲ ਮਾਜਰਾ ਜੀ ਦੇ ਹਨ। ਅਸੀ ਉਮੀਦ ਕਰਦੇ ਹਾਂ ਕਿ ਬਾਬਾ ਜੀ ਦਾ ਇਹ ਭਜਨ ਸੰਗਤਾਂ ਨੂੰ ਜਰੂਰ ਪਸੰਦ ਆਵੇਗਾ।
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly