ਲਘੂ ਵਾਰਤਾ !

(ਜਸਪਾਲ ਜੱਸੀ)

(ਸਮਾਜ ਵੀਕਲੀ)            

ਹੁਣ ਆਪਾਂ ਨੇ ਕਬੀਲਦਾਰੀ,
  ਨਬੇੜ ਲਈ ਹੈ।
  ਸਾਰੇ ਕੰਮਾਂ ਕਾਰਾਂ ਤੋਂ,
  ਫ਼ਾਰਗ ਹੋ ਗਏ ਹਾਂ।
  ਆਪਾਂ ਨੂੰ ਕਿਤੇ ਚਲੇ ਜਾਣਾ ਚਾਹੀਦਾ ਹੈ।
“ਕਿੱਥੇ ?
ਜਿੱਥੇ ਮਨ ਨੂੰ ਖ਼ੂਬ ਸ਼ਾਂਤੀ ਮਿਲੇ।
ਫ਼ੇਰ ਵੀ ਕੋਈ ਥਾਂ‌ ?
ਕਿਤੇ ਕੁਦਰਤ ਦੀ ਗੋਦ ਵਿਚ,
  ਜਿੱਥੇ ਜ਼ਿਆਦਾ ਭੀੜ ਨਾ ਹੋਵੇ।
ਉਹ ਕਿਹੜਾ ਥਾਂ ਹੋ ਸਕਦਾ ਹੈ ?
  ਤੂੰ ਹੀ ਦੱਸ!
ਫ਼ੇਰ ਆਪਾਂ ਆਪਣੇ ਘਰ ਹੀ ਚੰਗੇ ਹਾਂ।
  ਇਸ ਥਾਂ ਤੋਂ ਜ਼ਿਆਦਾ ਖੁਸ਼ੀ,
  ਹੋਰ ਕਿਤੇ ਨਹੀਂ ਮਿਲ ਸਕਦੀ।
  (ਜਸਪਾਲ ਜੱਸੀ)

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article2 frontrunners projected to enter Ecuador’s presidential run-off
Next articlePunjab, Haryana farmers seek flood relief, head to Chandigarh