ਰੁਲ਼ਦੂ ਨੂੰ ਲਗਦੈ ਨਿਰਾ ਡਰਾਮਾ

ਮੂਲ ਚੰਦ ਸ਼ਰਮਾ

(ਸਮਾਜ ਵੀਕਲੀ)

ਪ੍ਰਸ਼ਾਂਤ ਕਿਸ਼ੋਰ ਦੀ ਲਿਖੀ ਕਹਾਣੀ
ਅੱਗੇ ਵਧਦੀ ਜਾਂਦੀ ਅੈ ।
ਤਾਂ ਵੀ ਤਾਂ ਸਰਕਾਰ ਦੀ ਕਿਸ਼ਤੀ ,
ਡਿੱਕ ਡੋਲੇ ਹੀ ਖਾਂਦੀ ਅੈ ।
ਸਾਰੇ ਅੱਸੀ ਮੈਂਬਰ ਫੇਲ ਹੋਏ ਨੇ ,
ਨਾ ਕਿ ਇਕੱਲਾ ਮੁੱਖ ਮੰਤਰੀ ;
ਹੁਣ ਤਾਂ ਵੀਹ ਸੌ ਬਾਈ ਦੱਸੂਗਾ ,
ਕਿ ਕਿਸਦੀ ਬਣਦੀ ਚਾਂਦੀ ਅੈ ।

ਮੂਲ ਚੰਦ ਸ਼ਰਮਾ

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਚੋਣਾਂ ਦਾ ਐਲਾਨ
Next articleਗਜ਼ਲ਼