HOME ਸ਼ਹੀਦ ਭਗਤ ਸਿੰਘ ਅਤੇ ਰਾਜਬੀਰ ਰਾਜੂ ਵਲੋਂ ਕਬੱਡੀ ਕੱਪ 2025 ਸਰੀ,...

ਸ਼ਹੀਦ ਭਗਤ ਸਿੰਘ ਅਤੇ ਰਾਜਬੀਰ ਰਾਜੂ ਵਲੋਂ ਕਬੱਡੀ ਕੱਪ 2025 ਸਰੀ, ਕੈਨੇਡਾ ਵਿਖੇ ਇੰਦਰਜੀਤ ਰੋਮੀ

10
ਕੈਨੇਡਾ  (ਸਮਾਜ ਵੀਕਲੀ)  (ਹਰਜਿੰਦਰ ਪਾਲ ਛਾਬੜਾ) ਕਬੱਡੀ ਪ੍ਰੋਮੋਟਰ ਕੈਨੇਡਾ ਇੰਦਰਜੀਤ ਰੋਮੀ ਵਲੋ ਜਾਣਕਾਰੀ ਦਿੱਤੀ ਗਈ ਕਿ ਸ਼ਹੀਦ ਭਗਤ ਸਿੰਘ ਅਤੇ ਰਾਜਬੀਰ ਰਾਜੂ ਵਲੋ ਸਰੀ, ਕੈਨੇਡਾ ਵਿਖੇ ਮਿਤੀ 7 ਸਿਤੰਬਰ 2025 ਨੂੰ ਇੰਟਰਨੈਸ਼ਨ ਕਬੱਡੀ ਕੱਪ ਕਰਵਾਇਆ ਜਾਵੇਗਾ । ਇਹ ਕਬੱਡੀ ਕੱਪ ਕਬੱਡੀ ਪ੍ਰੋਮੋਟਰ ਇੰਦਰਜੀਤ ਰੰਮੀ ,ਪ੍ਰੋਮੋਟਰ ਜੱਗਾ ਰੰਮੀ , ਪ੍ਰੋਮੋਟਰ ਚਰਨਜੀਤ ਸਿੰਘ ਬਰਾੜ ਡਗਰੂ, ਪ੍ਰੋਮੋਟਰ  ਜੋਨਾ ਬੋਲੀਨਾ ਵਲੋ ਕਰਵਾਇਆ ਜਾਵੇਗਾ । ਇਸ ਕਬੱਡੀ ਕੱਪ ਵਿੱਚ ਮਸ਼ਹੂਰ ਕਬੱਡੀ ਖਿਡਾਰੀ ਆਪਣੇ ਬਲ ਦਾ ਪ੍ਰਦਰਸ਼ਿਤ ਕਰਨਗੇ । ਇਹ ਕਬੱਡੀ ਕੱਪ ਯੂਨਾਈਟਿਡ ਕਬੱਡੀ ਫੈਡਰੇਸ਼ਨ ਸੋਸਾਇਟੀ ਆਫ ਵੈਨਕੂਵਰ ਉੱਤੇ ਲਾਈਵ ਚਲਾਇਆ ਜਾਵੇਗਾ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਅਕਾਲੀਆਂ ਅਤੇ ਕਾਂਗਰਸੀਆਂ ਨੂੰ ਝਟਕਾ ਦੇਣ ਵਾਲੀ ਵਿਧਾਇਕਾ ਬੀਬੀ ਅੱਜ ਖੁਦ ਹੋਈ ਝਟਕੇ ਦਾ ਸ਼ਿਕਾਰ
Next articleआरएसएस के 100 सालः सोच वही, भाषा बदली