HOME ਸੀਨੀਅਰ ਪੱਤਰਕਾਰ ਨਰਿੰਦਰ ਸਿੰਘ ਸੋਨੀਆ ਨੂੰ ਸਦਮਾ, ਭੈਣ ਦਾ ਦਿਹਾਂਤ ਵੱਖ ਵੱਖ...

ਸੀਨੀਅਰ ਪੱਤਰਕਾਰ ਨਰਿੰਦਰ ਸਿੰਘ ਸੋਨੀਆ ਨੂੰ ਸਦਮਾ, ਭੈਣ ਦਾ ਦਿਹਾਂਤ ਵੱਖ ਵੱਖ ਸ਼ਖ਼ਸੀਅਤਾਂ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ

1
ਕਪੂਰਥਲਾ,  (ਸਮਾਜ ਵੀਕਲੀ)  ( ਵਿਸ਼ੇਸ਼  ਪ੍ਰਤੀਨਿਧ )– ਹਲਕਾ ਸੁਲਤਾਨਪੁਰ ਲੋਧੀ ਦੇ ਉੱਘੇ ਸਮਾਜ ਸੇਵੀ ਅਤੇ ਸਾਹਿਤ ਪ੍ਰੇਮੀ , ਸਾਹਿਤ ਸਭਾ ਅਤੇ ਪ੍ਰੈਸ ਕਲੱਬ ਸੁਲਤਾਨਪੁਰ ਲੋਧੀ ਦੇ ਸਰਪ੍ਰਸਤ  ਸੀਨੀਅਰ ਪੱਤਰਕਾਰ ਨਰਿੰਦਰ ਸਿੰਘ ਸੋਨੀਆ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਾ, ਜਦੋਂ ਉਹਨਾਂ ਦੀ ਸਤਿਕਾਰ ਯੋਗ ਭੈਣ ਬੀਬੀ ਭੁਪਿੰਦਰ ਕੌਰ ਪਤਨੀ ਮਲਕੀਅਤ ਸਿੰਘ ਪਿੰਡ ਸੈਦਪੁਰ ਦਾ ਅਚਣਚੇਤ ਦੇਹਾਂਤ ਹੋ ਗਿਆ । ਭੁਪਿੰਦਰ ਕੌਰ ਜੀ ਦਾ ਅੰਤਿਮ ਸੰਸਕਾਰ  ਅੱਜ  ਪਿੰਡ ਸੈਦਪੁਰ ਤਹਿਸੀਲ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਲਾ ਵਿਖੇ ਕਰ ਦਿੱਤਾ ਗਿਆ ਹੈ ।ਇਸ ਮੌਕੇ ਪਦਮਸ਼੍ਰੀ  ਸੰਤ ਬਲਵੀਰ ਸਿੰਘ ਸੀਚੇਵਾਲ ਮੈਂਬਰ ਰਾਜ ਸਭਾ ਵਾਤਾਵਰਨ ਪ੍ਰੇਮੀ, ਰਾਣਾ ਇੰਦਰ ਪ੍ਰਤਾਪ ਸਿੰਘ ਵਿਧਾਇਕ ਸੁਲਤਾਨਪੁਰ ਲੋਧੀ, ਨਵਤੇਜ ਸਿੰਘ ਚੀਮਾ ਸਾਬਕਾ ਵਿਧਾਇਕ, ਸੱਜਣ ਸਿੰਘ ਚੀਮਾ ਹਲਕਾ ਇੰਚਾਰਜ ਆਮ ਆਦਮੀ ਪਾਰਟੀ, ਇੰਜੀਨੀਅਰ ਸਵਰਨ ਸਿੰਘ, ਗੁਰਪ੍ਰੀਤ ਕੌਰ ਰੂਹੀ, ਜਰਨੈਲ ਸਿੰਘ ਡੋਗਰਾਂਵਾਲ, ਕੈਪਟਨ ਹਰਮਿੰਦਰ ਸਿੰਘ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ, ਸੁਖਦੇਵ ਸਿੰਘ ਨਾਨਕਪੁਰ ਸੀਨੀਅਰ ਆਗੂ ਅਕਾਲੀ ਦਲ,  ਸੰਯੁਕਤ ਕਿਸਾਨ ਮੋਰਚੇ ਵੱਲੋਂ ਐਡਵੋਕੇਟ ਰਜਿੰਦਰ ਸਿੰਘ ਰਾਣਾ,  ਡਾਕਟਰ ਸਵਰਨ ਸਿੰਘ ਪ੍ਰਧਾਨ ਸਾਹਿਤ ਸਭਾ,ਡਾ ਸੁਨੀਲ  ਧੀਰ , ਜਸਪਾਲ ਸਿੰਘ ਐਡਵੋਕੇਟ ਸਾਬਕਾ ਚੇਅਰਮੈਨ ਕੰਬੋਜ ਵੈਲਫੇਅਰ ਬੋਰਡ ਪੰਜਾਬ, ਐਡਵੋਕੇਟ ਸਤਨਾਮ ਸਿੰਘ ਮੋਮੀ ਸਾਬਕਾ ਪ੍ਰਧਾਨ ਬਾਰ ਐਸੋਸੀਏਸ਼ਨ ਸੁਲਤਾਨਪੁਰ ਲੋਧੀ, ਮਾਸਟਰ ਸੁੱਚਾ ਸਿੰਘ ਪ੍ਰਧਾਨ ਪੈਨਸ਼ਨ ਯੂਨੀਅਨ, ਮਾਸਟਰ ਚਰਨ ਸਿੰਘ, ਸੁਖਵਿੰਦਰ ਸਿੰਘ ਸੁਖ ਸਾਬਕਾ ਚੇਅਰਮੈਨ, ਮੁਹੰਮਦ ਰਫੀ ਚੇਅਰਮੈਨ ਮਾਰਕੀਟ ਕਮੇਟੀ, ਤੇਜਵੰਤ ਸਿੰਘ ਕੌਂਸਲਰ ਸਾਬਕਾ ਚੇਅਰਮੈਨ, ਨਗਰ ਕੌਂਸਲ ਦੇ ਪ੍ਰਧਾਨ ਦੀਪਕ ਧੀ ਰਾਜੂ, ਸਾਬਕਾ ਪ੍ਰਧਾਨ ਅਸ਼ੋਕ ਮੋਗਲਾ, ਵਰਨ ਸ਼ਰਮਾ ਸਾਬਕਾ ਪ੍ਰਧਾਨ ਪ੍ਰੈੱਸ ਕਲੱਬ ਸੁਲਤਾਨਪੁਰ ਲੋਧੀ, ਬਲਵਿੰਦਰ ਸਿੰਘ ਲਾਡੀ ਸਾਬਕਾ ਚੇਅਰਮੈਨ ਪ੍ਰੈਸ ਕਲੱਬ, ਸੁਰਿੰਦਰ ਪਾਲ ਸੋਡੀ ਪ੍ਰਧਾਨ ਪ੍ਰੈੱਸ ਕਲੱਬ, ਲਕਸ਼ਮੀ ਨੰਦਨ ਜਰਨਲ ਸਕੱਤਰ, ਕੰਵਲਪ੍ਰੀਤ ਸਿੰਘ ਕੌੜਾ,ਬਲਵਿੰਦਰ ਸਿੰਘ ਧਾਲੀਵਾਲ, ਦਿਲਬਾਗ ਸਿੰਘ ਗਿੱਲ ਐਮਡੀ ਮਹਿੰਦਰਾ ਐਂਡ ਮਹਿੰਦਰਾ ਕੰਪਨੀ ਸੁਲਤਾਨਪੁਰ ਲੋਧੀ, ਮੇਜਰ ਸਿੰਘ ਖਾਲਸਾ ਢਾਡੀ ਜੱਥਾ ਸੁਲਤਾਨਪੁਰ ਲੋਧੀ, ਸੂਰਤ ਸਿੰਘ ਮਿਰਜ਼ਾਪੁਰ, ਸੰਤੋਖ ਸਿੰਘ ਭਾਗੋ ਰੀਆਂ ਸਾਬਕਾ ਚੇਅਰਮੈਨ, ਕਰਮਵੀਰ ਸਿੰਘ ਕੇਬੀ ਸਾਬਕਾ ਚੇਅਰਮੈਨ, ਕੰਵਲਨੈਨ ਸਿੰਘ ਕੈਨੀ ਐਮਡੀ ਜੱਜ ਗੈਸ ਏਜੰਸੀ, ਮਨਦੀਪ ਸਿੰਘ ਰਿੰਮ ਜਿੰਮ ਹੋਟਲ, ਜਤਿੰਦਰ ਸਿੰਘ ਸੇਠੀ, ਲਖਬੀਰ ਸਿੰਘ ਲੱਖੀ ਸਾਬਕਾ ਪ੍ਰਧਾਨ ਪ੍ਰੈੱਸ ਕਲੱਬ, ਨਰੈਸ ਹੈਪੀ, ਨਰਿੰਦਰ ਹਨੀ, ਪਵਨ ਕੁਮਾਰ ਹਨੀ ,ਜਗਮੋਹਨ ਸਿੰਘ ਥਿੰਦ, ਦਿਲਬਾਗ ਸਿੰਘ ਝੰਡ, ਪਰਸਨ ਲਾਲ ਭੋਲਾ, ਦੇਸ ਰਾਜ, ਚਰਨਜੀਤ ਸਿੰਘ ਢਿੱਲੋਂ, ਸਿਮਰਨ ਸੰਧੂ, ਅਸ਼ਵਨੀ ਜੋਸ਼ੀ ਦੀਪਕ ਧੀਰ, ਤਿਲਕ ਰਾਜ ਜੋਸ਼ੀ, ਅਰਵਿੰਦ ਪਾਠਕ, ਵਿਕਰਮਜੀਤ ਵਿੱਕੀ, ਜਗਜੀਤ ਸਿੰਘ ਧੰਜੂ, ਕੁਲਦੀਪ ਸਿੰਘ ਡਿਪਟੀ,  ਜੋਬਨਪ੍ਰੀਤ ਸਿੰਘ ਸਾਬਕਾ ਸਰਪੰਚ ਹਾਜੀਪੁਰ, ਨਰਿੰਦਰ ਪੰਨੂ ਸਾਬਕਾ ਐਮਸੀ,  ਆਦਿ ਨੇ ਦੁੱਖ ਦਾ ਪ੍ਰਗਟਾਵਾ ਕੀਤਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਨਵ ਸੰਗੀਤ ਸਿੰਘ ਦੀ ਅਨੁਵਾਦ ਕਲਾ ਦੀ ਨਵੀਂ ਪ੍ਰਾਪਤੀ : ‘ਖ਼ਜ਼ਾਨੇ ਦੀ ਭਾਲ’
Next articleਸ਼ਹੀਦ ਊਧਮ ਸਿੰਘ ਸਕਿੱਲ ਡਿਵੈਲਪਮੈਂਟ ਯੂਨੀਵਰਸਿਟੀ ਪੰਜਾਬ ਵਿੱਚ ਰੁਜ਼ਗਾਰ,ਹੁਨਰ ਵਿਕਾਸ ਤੇ ਤਕਨੀਕ ਦੇ ਖੇਤਰ ਵਿੱਚ ਮੀਲ ਪੱਥਰ ਸਥਾਪਿਤ ਕਰੇਗੀ -ਚਾਂਸਲਰ ਕੌੜਾ