HOME ਨਿਰਸੁਆਰਥ ਹੋਕੇ ਸਮਾਜ ਦੀ ਅੰਗਰੇਜ਼ੀ ਸਿਖਾਉਣ ਦੀ ਸੇਵਾ ਕਰਨ ਵਾਲੇ ਮਾਸਟਰ ਸੁਰੇਸ਼...

ਨਿਰਸੁਆਰਥ ਹੋਕੇ ਸਮਾਜ ਦੀ ਅੰਗਰੇਜ਼ੀ ਸਿਖਾਉਣ ਦੀ ਸੇਵਾ ਕਰਨ ਵਾਲੇ ਮਾਸਟਰ ਸੁਰੇਸ਼ ਕੁਮਾਰ ਦਾ ਸਨਮਾਨ ਹੋਣਾ ਚਾਹੀਦਾ ਹੈ

2

ਬੰਗਾ  (ਸਮਾਜ ਵੀਕਲੀ)  ( ਚਰਨਜੀਤ ਸੱਲ੍ਹਾਂ ) ਸੁਰੇਸ਼ ਕੁਮਾਰ ਚੌਹਾਨ ਇਹ ਬੰਗਾ ਸ਼ਹਿਰ ਦੀ ਉਹ ਸਖਸ਼ੀਅਤ ਹਨ ਜੋ ਯੋਜਨਾ ਬੰਦੀ ਵਿਭਾਗ ਚੋ ਰਿਟਾਇਰਡ ਹੋ ਕੇ ਹੁਣ ਸਵੇਰ ਤੋਂ ਸ਼ਾਮ ਤੱਕ ਬੱਚਿਆਂ ਨੂੰ ਇਗਲਿਸ਼ ਪੜ੍ਹਾਉਂਦੇ ਹਨ ਉਹ ਪਿੰਡ ਪਿੰਡ ਆਪ ਜਾਕੇ ਬੱਚਿਆਂ ਨੂੰ ਸਿੱਖਿਆ ਦਿੰਦੇ ਹਨ, ਗੋਰਮੈਂਟ ਸਕੂਲਾਂ ਦੇ ਰਿਜ਼ਲਟ ਵੀ ਉਨ੍ਹਾਂ ਕਰਕੇ ਬਹੁਤ ਵਧੀਆ ਆਏ ਹਨ ਕਿਓਂਕਿ ਉਹ ਸਕੂਲ ਕੋਲੋ ਬਿਨਾ ਕੋਈ ਤਨਖਾਹ ਲਏ ਸੇਵਾ ਲਈ ਇਕ ਪੀਰੀਅਡ ਲੈ ਲੈਂਦੇ ਹਨ। ਉਹ ਗਰੀਬ ਅਮੀਰ ਆਦਿ ਤੋਂ ਉਪਰ ਉਠਕੇ ਸਭ ਨੂੰ ਹੀ ਇਹ ਸਿੱਖਿਆ ਫ੍ਰੀ ਦਿੰਦੇ ਹਨ। ਉਹ ਸਭ ਨੂੰ ਕਿਸੇ ਵੀ ਉਮਰ ਦੇ ਵਿਅਕਤੀ ਨੂੰ ਇੰਗਲਿਸ਼ ਸਿੱਖਣ ਲਈ ਪ੍ਰੇਰਿਤ ਕਰਦੇ ਹਨ।ਬਹੁਤ ਘੱਟ ਇਨਸਾਨ ਹੁੰਦੇ ਨੇ ਜੋ ਨਿਰਸੁਆਰਥ ਸਮਾਜ ਸੇਵਾ ਚ ਯੋਗਦਾਨ ਪਾਉਂਦੇ ਹਨ। ਅਜਿਹੇ ਲੋਕਾਂ ਦਾ ਸਰਕਾਰੀ, ਸਮਾਜਿਕ ਤੌਰ ਤੇ ਹਰ ਜਗ੍ਹਾ ਮਾਣ ਸਨਮਾਨ ਹੋਣਾ ਚਾਹੀਦਾ ਹੈ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਤਿੰਨ ਰੋਜ਼ਾ ਰਾਜ ਪੱਧਰੀ ਸਮਾਗਮ ਦੀਆਂ ਤਿਆਰੀਆਂ ਮੁਕੰਮਲ – ਡਿਪਟੀ ਕਮਿਸ਼ਨਰ
Next articleਕੁੱਲ ਹਿੰਦ ਕਾਂਗਰਸ ਕਮੇਟੀ ਵਲੋਂ ਪੰਜਾਬ ਯੂਥ ਕਾਂਗਰਸ ਦੇ ਅਹੁਦੇਦਾਰਾ ਦੀ ਚੋਣਾਂ ਕਰਵਾਈਆਂ ਜਾ ਰਹੀਆਂ